skip to content

“Liquid Paratha Recipe: ਨਾ ਆਟਾ ਗੁੰਨ੍ਹਣ ਦੀ ਝੰਝਟ, ਨਾ ਬੇਲਣ ਦੀ ਲੋੜ; ਮਿੰਟਾਂ ‘ਚ ਤਿਆਰ ਸੁਆਦੀ ਨਾਸ਼ਤਾ”

ਲਾਈਫ ਸਟਾਈਲ ਡੈਸਕ : ਅੱਜਕੱਲ੍ਹ ਦੀ ਵਿਅਸਤ ਜ਼ਿੰਦਗੀ ਵਿੱਚ ਹਰ ਕੋਈ ਅਜਿਹੀਆਂ ਰੈਸਿਪੀਆਂ ਦੀ ਤਲਾਸ਼ ਕਰਦਾ ਹੈ ਜੋ ਘੱਟ ਸਮੇਂ ਵਿੱਚ ਬਣ ਜਾਣ ਅਤੇ ਸੁਆਦ ਵਿੱਚ ਵੀ ਕਮਾਲ ਹੋਣ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਤਰਲ ਪਰਾਠਾ ਰੈਸਿਪੀ ਇਸੇ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਪਰਾਠੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ … Continue reading “Liquid Paratha Recipe: ਨਾ ਆਟਾ ਗੁੰਨ੍ਹਣ ਦੀ ਝੰਝਟ, ਨਾ ਬੇਲਣ ਦੀ ਲੋੜ; ਮਿੰਟਾਂ ‘ਚ ਤਿਆਰ ਸੁਆਦੀ ਨਾਸ਼ਤਾ”