skip to content

ਜਲੰਧਰ-ਕਪੂਰਥਲਾ ਚੌਕ ‘ਤੇ ਰਾਤ ਦੀ ਭਿਆਨਕ ਟੱਕਰ: ਨਸ਼ੇ ਵਿੱਚ ਧੁੱਤ ਨੌਜਵਾਨ ਕਾਰ ਛੱਡ ਦੋੜਗੇ।

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਕਪੂਰਥਲਾ ਚੌਕ ‘ਤੇ ਵੀਰਵਾਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਟਰੈਕਟਰ–ਟ੍ਰਾਲੀ ਨਾਲ ਜ਼ੋਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਹਿੱਸੇ ਇਧਰ-ਉਧਰ ਡਿੱਗ ਗਏ ਅਤੇ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨ ਨਸ਼ੇ ਵਿੱਚ ਸਨ ਅਤੇ ਹਾਦਸੇ ਤੋਂ … Continue reading ਜਲੰਧਰ-ਕਪੂਰਥਲਾ ਚੌਕ ‘ਤੇ ਰਾਤ ਦੀ ਭਿਆਨਕ ਟੱਕਰ: ਨਸ਼ੇ ਵਿੱਚ ਧੁੱਤ ਨੌਜਵਾਨ ਕਾਰ ਛੱਡ ਦੋੜਗੇ।