Site icon Dainik Savera Punjab

ਜੋਗੋਵਾਲ ਵਿੱਚ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ, ਬੰਦ ਘਰ ਤੋਂ ਮਿਲੀ ਲਾਸ਼

ਧਾਰੀਵਾਲ, (ਗੁਰਦਾਸਪੁਰ): ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਅਧੀਨ ਪਿੰਡ ਜੋਗੋਵਾਲ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਖੁਰਾਕ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਸਠਿਆਲਾ ਗੁਰਦੁਆਰੇ ਵਿੱਚ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੇ 9 ਅੰਗ ਪਾੜੇ

 

ਪਿੰਡ ਦੇ ਸਾਬਕਾ ਸਰਪੰਚ ਪ੍ਰਭਪਾਲ ਸਿੰਘ ਨੇ ਦੱਸਿਆ ਕਿ ਅਸ਼ਵਨੀ ਉਰਫ਼ ਅੱਛੀ (ਉਮਰ 30), ਪੁੱਤਰ ਬਲਦੇਵ ਰਾਜ, 3 ਮਾਰਚ ਨੂੰ ਘਰ ਤੋਂ ਸੰਗ ਦਾ ਮੇਲਾ ਦੇਖਣ ਲਈ ਨਿਕਲਿਆ ਸੀ।

ਮਜੀਠੀਆ ਮੁਹਾਲੀ ਅਦਾਲਤ ਵਿੱਚ ਪੇਸ਼, ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਸੁਣਵਾਈ 18 ਅਪ੍ਰੈਲ ਤੱਕ ਟਲੀ

 

ਦੋ–ਤਿੰਨ ਦਿਨ ਤੱਕ ਘਰ ਨਾ ਲੌਟਣ ‘ਤੇ ਪਤਾ ਲੱਗਾ ਕਿ ਉਹ ਦੋਸਤਾਂ ਨਾਲ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮਰ ਗਿਆ ਹੈ। ਬਦਬੂ ਆਉਣ ‘ਤੇ ਬੰਦ ਪਏ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰੋਂ ਲਾਸ਼ ਮਿਲੀ।

 

jogowal-youth-drug-overdose-death

Exit mobile version