Last Updated: November 25, 2026

Dainik Savera Times Logo

ਜਥੇਦਾਰ ਬਾਬਾ ਹਰੀ ਸਿੰਘ ਖਾਲਸਾ ਨੇ ਸਰਕਾਰਾਂ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ

5 December 2025 ਅੱਪਡੇਟ ਕੀਤਾ ਗਿਆ

ਜਥੇਦਾਰ ਬਾਬਾ ਹਰੀ ਸਿੰਘ ਖਾਲਸਾ ਨੇ ਸਰਕਾਰਾਂ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ

ਨਵੀਂ ਦਿਲੀ: ਮੁਹਾਲੀ ਫੇਸ-7 ਵਿੱਚ ਫਿਨਿਕਸ ਮਾਲ ਸਾਹਮਣੇ ਵਾਤਾਵਰਣ ਸੰਰੱਖਣ ਲਈ ਬਾਪੂ ਲਾਭ ਸਿੰਘ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਹ ਰੋਸ ਪ੍ਰਦਰਸ਼ਨ ਇਤਿਹਾਸਿਕ ਅੰਬਾਂ ਦੇ ਦਰੱਖਤਾਂ ਦੀ ਕਟਾਈ ਅਤੇ ਪ੍ਰਸ਼ਾਸਨ ਵਿਰੁੱਧ ਹੈ। ਮੋਰਚੇ ਦੇ ਆਗੂਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਧਰਨੇ ਨੂੰ ਪੂਰਾ ਸਹਿਯੋਗ ਦਿੱਤਾ ਹੈ।

ਪਾਕਿਸਤਾਨ ਵਿੱਚ ਗਧੇ ਦਾ AI Clip, ਸੰਸਦ ਦੀ ਹਕੀਕਤ ਦਾ ਪ੍ਰਤੀਕ ਹੈ ਇਹ !

ਮੁਹਾਲੀ ਵਿੱਚ ਇਤਿਹਾਸਿਕ ਅੰਬਾਂ ਦੀ ਕਟਾਈ ਅਤੇ ਗੁਰਦੁਆਰਾ ਸਾਹਿਬ ਨੇੜਲੇ ਇਲਾਕੇ ਦੀ ਵਿਕਰੀ ਵਿਰੁੱਧ ਵਾਤਾਵਰਣ ਪ੍ਰੇਮੀਆਂ ਅਤੇ ਧਾਰਮਿਕ ਆਗੂਆਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਜਥੇਦਾਰ ਬਾਬਾ ਹਰੀ ਸਿੰਘ ਖਾਲਸਾ ਨੇ ਇਸਨੂੰ ਇਤਿਹਾਸ ਅਤੇ ਧਰਮ ਦੋਹਾਂ ਦੀ ਬੇਅਦਬੀ ਕਰਾਰ ਦਿੱਤਾ ਹੈ, ਜਦਕਿ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਹਾਈਕੋਰਟ ਵਿੱਚ ਚਾਰਾਜੋਈ ਦੀ ਪੁਸ਼ਟੀ ਕੀਤੀ ਹੈ।

ਨੌਜਵਾਨ ਕਿਵੇਂ ਯਮਰਾਜ ਨੂੰ ਮਾਰ ਰਹੇ ਆਵਾਜਾਂ,Video ਹੋ ਰਹੀ Viral

ਮੋਰਚੇ ਵੱਲੋਂ ਬਾਪੂ ਲਾਭ ਸਿੰਘ ਦੇ ਪੂਰੇ ਸਮਰਥਨ ਦਾ ਐਲਾਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹਨਾਂ ਦੀ ਹਰ ਅਪੀਲ ‘ਤੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਇਸ ਤਰ੍ਹਾਂ ਮੁਹਾਲੀ ਵਿੱਚ ਵਾਪਰੀ ਇਹ ਘਟਨਾ ਵਾਤਾਵਰਣ ਸੰਰੱਖਣ ਅਤੇ ਇਤਿਹਾਸਕ ਵਿਰਾਸਤ ਨੂੰ ਬਚਾਉਣ ਲਈ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.