Last Updated: November 26, 2026

Dainik Savera Times Logo

LIVE BREAKING : ਜਲੰਧਰ ਸ਼ਹਿਰ ‘ਚ ਪਏ ਭਾਰੀ ਮੀਂਹ ਨੇ ਮੌਸਮ ਕੀਤਾ ਸੁਹਾਵਣਾ ; ਗਰਮੀ ਤੋਂ ਮਿਲੀ ਰਾਹਤ ; WATCH

7 July 2026 ਅੱਪਡੇਟ ਕੀਤਾ ਗਿਆ

LIVE BREAKING : ਜਲੰਧਰ ਸ਼ਹਿਰ ‘ਚ ਪਏ ਭਾਰੀ ਮੀਂਹ ਨੇ ਮੌਸਮ ਕੀਤਾ ਸੁਹਾਵਣਾ ; ਗਰਮੀ ਤੋਂ ਮਿਲੀ ਰਾਹਤ ; WATCH

ਜਲੰਧਰ : ਸ਼ਹਿਰ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਮੌਨਸੂਨ ਦੇ ਚੱਲਦਿਆਂ ਅੱਜ ਜਲੰਧਰ ਸ਼ਹਿਰ ‘ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਲੋੜੀਂਦੀ ਰਾਹਤ ਮਿਲੀ ਹੈ। ਸਵੇਰ ਦੀ ਚਮਕਦਾਰ ਧੁੱਪ ਤੋਂ ਬਾਅਦ, ਅਚਾਨਕ ਸੰਘਣੇ ਬੱਦਲ ਛਾਅ ਗਏ, ਤੇ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.