skip to content

ਦਿੱਲੀ ਦਾ 5 ਪੈਸਿਆਂ ਵਾਲਾ ਕੇਸ 40 ਸਾਲ ਚੱਲਿਆ, ਕੰਡਕਟਰ ਨੂੰ ਆਖ਼ਿਰ ਮਿਲਿਆ ਇਨਸਾਫ਼

PUNJAB DESK: ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਕਹਾਣੀ ਇੱਕ ਬੱਸ ਕੰਡਕਟਰ ਰਣਵੀਰ ਸਿੰਘ ਯਾਦਵ ਦੀ ਹੈ, ਜੋ ਸਿਰਫ਼ 5 ਪੈਸੇ ਦੇ ਦੋਸ਼ ਕਾਰਨ ਲਗਭਗ 40 ਸਾਲ ਤੱਕ ਅਦਾਲਤਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਇਆ।   ਇਹ ਮਾਮਲਾ 1973 ਦਾ … Continue reading ਦਿੱਲੀ ਦਾ 5 ਪੈਸਿਆਂ ਵਾਲਾ ਕੇਸ 40 ਸਾਲ ਚੱਲਿਆ, ਕੰਡਕਟਰ ਨੂੰ ਆਖ਼ਿਰ ਮਿਲਿਆ ਇਨਸਾਫ਼