skip to content

ਜਗਰਾਓਂ ਦੇ ਪਿੰਡ ਵਿੱਚ ਖੂਨੀ ਵਿਵਾਦ—ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆਂ

ਪੰਜਾਬ ਡੈਸਕ (ਦੈਨਿਕ ਸਵੇਰਾ): ਜਗਰਾਓਂ ਦੇ ਸਿਧਵਾਂ ਬੇਟ ਥਾਣੇ ਦੇ ਅਧੀਨ ਆਉਂਦੇ ਪਿੰਡ ਜੰਡੀ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਘਰਲੂ ਝਗੜੇ ਦੌਰਾਨ ਪੁੱਤਰ ਵੱਲੋਂ ਪਿਤਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪੁੱਤਰ ਕਤਲ ਕਰਨ ਤੋਂ ਬਾਅਦ ਸ਼ਾਂਤੀ ਨਾਲ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਦੁਪਹਿਰ ਤੱਕ ਘਰ ਦਾ ਦਰਵਾਜ਼ਾ ਨਾ … Continue reading ਜਗਰਾਓਂ ਦੇ ਪਿੰਡ ਵਿੱਚ ਖੂਨੀ ਵਿਵਾਦ—ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆਂ