skip to content

ਇਟਲੀ ਭੇਜਣ ਦਾ ਝਾਂਸਾ—ਫਗਵਾੜਾ ਵਿੱਚ 10 ਲੱਖ ਦੀ ਧੋਖਾਧੜੀ ਦਾ ਕੇਸ ਦਰਜ

ਪੰਜਾਬ ਡੈਸਕ (ਦੈਨਿਕ ਸਵੇਰਾ): ਫਗਵਾੜਾ ਪੁਲੀਸ ਨੇ ਇਟਲੀ ਭੇਜਣ ਦਾ ਵਾਅਦਾ ਕਰਕੇ 10 ਲੱਖ ਰੁਪਏ ਹੜੱਪਣ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕੀਤਾ ਹੈ। ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਹ ਸ਼ਿਕਾਇਤ ਨੰਗਲ ਮਾਝਾ ਦੇ ਰਹਿਣ ਵਾਲੇ ਤਰਸੇਮ ਲਾਲ ਵੱਲੋਂ ਦਿੱਤੀ ਗਈ, ਜਿਸ ਨੇ ਦੋਸ਼ ਲਾਇਆ ਕਿ ਇੱਕ ਵਿਦੇਸ਼ੀ ਟਰੈਵਲ ਏਜੰਟ ਨੇ ਲਿਖਤੀ ਸਮਝੌਤਾ … Continue reading ਇਟਲੀ ਭੇਜਣ ਦਾ ਝਾਂਸਾ—ਫਗਵਾੜਾ ਵਿੱਚ 10 ਲੱਖ ਦੀ ਧੋਖਾਧੜੀ ਦਾ ਕੇਸ ਦਰਜ