skip to content

ਆਈਟੀ ਸੈਕਟਰ ਡਿੱਗਿਆ, ਬਾਜ਼ਾਰ ਹਿੱਲਿਆ: ਸੈਂਸੈਕਸ 400 ਅੰਕ ‘ਚ ਲੁੜਕਿਆ

ਨੈਸ਼ਨਲ ਡੈਸਕ: ਅੱਜ ਭਾਰਤੀ ਸ਼ੇਅਰ ਬਾਜ਼ਾਰ ਨਰਮ ਰੁਝਾਨ ਨਾਲ ਸ਼ੁਰੂ ਹੋਇਆ। ਗਲੋਬਲ ਮਾਰਕੀਟਾਂ ਤੋਂ ਮਿਲ ਰਹੇ ਮਿਲੇ-ਜੁਲੇ ਸੰਕੇਤ ਅਤੇ ਆਈਟੀ ਸੈਕਟਰ ਵਿੱਚ ਦਬਾਅ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਕਮਜ਼ੋਰ ਕੀਤਾ। ਸ਼ੁਰੂਆਤੀ ਸੈਸ਼ਨ ਵਿੱਚ ਸੈਂਸੈਕਸ ਲਗਭਗ 400 ਅੰਕ ਡਿੱਗ ਕੇ 83,821.87 ‘ਤੇ ਆ ਗਿਆ, ਜਦਕਿ ਨਿਫਟੀ 122.50 ਅੰਕ ਘਟ ਕੇ 25,831.35 ‘ਤੇ ਪਹੁੰਚ ਗਿਆ। ਬਾਜ਼ਾਰ ਦੀ … Continue reading ਆਈਟੀ ਸੈਕਟਰ ਡਿੱਗਿਆ, ਬਾਜ਼ਾਰ ਹਿੱਲਿਆ: ਸੈਂਸੈਕਸ 400 ਅੰਕ ‘ਚ ਲੁੜਕਿਆ