skip to content

Flydubai ਦੇ ਕੈਪਟਨ ਸਮਿਤ ਮੱਛਾਰ ਨੂੰ ਪ੍ਰੈਜ਼ੀਡੈਂਸ਼ੀਅਲ ਐਵਾਰਡ ਨਾਲ ਸਨਮਾਨਿਤ ਕਰੇਗਾ ਇਜ਼ਰਾਈਲ ; ਰਾਸ਼ਟਰਪਤੀ ਨੇ ਕੀਤਾ ਐਲਾਨ

Israel President Award : ਓਮਾਨ ਦੇ ਸਹਿ-ਪਾਇਲਟ ਹਮਾਮ ਅਲ-ਹਮਾਮੀ ਨੇ ਫਲਾਈਦੁਬਈ ਦੇ ਜਹਾਜ਼ ਦੇ ਕਾਕਪਿਟ ਦੇ ਅੰਦਰ ਭਾਰਤੀ ਕੈਪਟਨ ਸਮਿਤ ਮਾਛਰ ‘ਤੇ ‘ਕ੍ਰੈਸ਼ ਐਕਸ’ (ਜਹਾਜ਼ ਵਿੱਚ ਐਮਰਜੈਂਸੀ ਲਈ ਰੱਖੀ ਕੁਹਾੜੀ) ਨਾਲ ਹਮਲਾ ਕੀਤਾ ਸੀ; ਮਾਛਰ ਨੇ ਡਟ ਕੇ ਮੁਕਾਬਲਾ ਕੀਤਾ ਅਤੇ 174 ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਦੀ ਜਾਨ ਬਚਾਈ। ਉਨ੍ਹਾਂ ਨੂੰ ਇਜ਼ਰਾਈਲ ਦੇ ‘ਸਿਵਿਲੀਅਨ … Continue reading Flydubai ਦੇ ਕੈਪਟਨ ਸਮਿਤ ਮੱਛਾਰ ਨੂੰ ਪ੍ਰੈਜ਼ੀਡੈਂਸ਼ੀਅਲ ਐਵਾਰਡ ਨਾਲ ਸਨਮਾਨਿਤ ਕਰੇਗਾ ਇਜ਼ਰਾਈਲ ; ਰਾਸ਼ਟਰਪਤੀ ਨੇ ਕੀਤਾ ਐਲਾਨ