Site icon Dainik Savera Punjab

ਇਸਲਾਮਾਬਾਦ ਧਮਾਕਾ: ਭਾਰਤ ਨੇ ਕਿਹਾ ਕੁਝ ਐਸਾ ਜੋ ਪਾਕਿਸਤਾਨ ਨੂੰ ਪਸੰਦ ਨਹੀਂ ਆਇਆ

ਨੈਸ਼ਨਲ ਡੈਸਕ: ਭਾਰਤ ਨੇ ਇਸਲਾਮਾਬਾਦ ਦੀ ਇੱਕ ਮਸਜਿਦ ਵਿੱਚ ਹੋਏ ਬੰਬ ਧਮਾਕੇ ਦੀ ਕੜੀ ਨਿੰਦਾ ਕੀਤੀ ਹੈ ਅਤੇ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਮੋਦੀ ਦਾ ਮਲੇਸ਼ੀਆ ਦੌਰਾ: ਦੁਵੱਲੇ ਰਿਸ਼ਤਿਆਂ ਵਿੱਚ ਨਵਾਂ ਅਧਿਆਇ ਸ਼ੁਰੂ

ਵਿਦੇਸ਼ ਮੰਤਰਾਲੇ ਡਾ. ਐਸ. ਜੈਸ਼ੰਕਰ (S. Jaishankar) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਦੁੱਖਦਾਈ ਹੈ ਕਿ ਪਾਕਿਸਤਾਨ ਆਪਣੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ, ਦੂਜਿਆਂ ਨੂੰ ਦੋਸ਼ ਦੇ ਕੇ ਆਪਣੇ ਆਪ ਨੂੰ ਹੀ ਗੁੰਮਰਾਹ ਕਰ ਰਿਹਾ ਹੈ।
ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤ ਪਾਕਿਸਤਾਨ ਵੱਲੋਂ ਲਗਾਏ ਗਏ ਕਿਸੇ ਵੀ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।

islamabad-blast-indias-statement

Exit mobile version