Iran Refinery Workers Accident : ਪੱਛਮੀ ਈਰਾਨ ਵਿੱਚ, ਇਰਾਕੀ ਸਰਹੱਦ ਦੇ ਨੇੜੇ, ਗੈਸ ਰਿਫਾਈਨਰੀ ਕਰਮਚਾਰੀਆਂ ਨੂੰ ਲਿਜਾ ਰਹੀ ਇੱਕ ਬੱਸ ਪਲਟ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
Twelve people were killed and 16 injured when a bus carrying oil and gas workers overturned Saturday evening near Dehloran, in western Iran’s Ilam province, Iran’s state news agency IRNA reported.
The bus was carrying workers from the Dehloran oil and gas project. Local authorities said the injured were taken to hospitals, and prosecutors are investigating what caused the crash.
📸 Iranian state media via Rudaw.— ILTV Israel News (@ILTVNews) November 15, 2026
