skip to content

ਭਾਰਤ ਦੇ ਪਹਿਲੇ Private Orbital Rocket ‘ਵਿਕਰਮ-1’ ਦੀ ਉਡਾਣ ਲਈ ਕਾਊਂਟਡਾਊਨ, Space Sector ਲਈ ਇਤਿਹਾਸਕ ਪਲ

ਭਾਰਤ ਦਾ ਨਿੱਜੀ ਪੁਲਾੜ ਖੇਤਰ ਇੱਕ ਨਵੇਂ ਯੁੱਗ ਵਿੱਚ ਦਾਖਲ ਹੋਣ ਜਾ ਰਿਹਾ ਹੈ। ਦੇਸ਼ ਦੇ ਪਹਿਲੇ ਸਪੇਸ-ਟੈਕ ਯੂਨੀਕੋਰਨ Skyroot Aerospace ਨੇ ਆਪਣੇ ਪਹਿਲੇ ਨਿੱਜੀ ਔਰਬਿਟਲ ਰਾਕੇਟ ਵਿਕਰਮ-1 ਦਾ ਉਦਘਾਟਨ ਕਰ ਦਿੱਤਾ ਹੈ। ਲਗਭਗ ਸੱਤ ਮੰਜ਼ਿਲਾ ਉੱਚਾ ਇਹ ਰਾਕੇਟ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ 12 ਜੁਲਾਈ ਤੋਂ 4 ਅਗਸਤ ਦੇ ਵਿਚਕਾਰ ਲਾਂਚ ਕੀਤਾ … Continue reading ਭਾਰਤ ਦੇ ਪਹਿਲੇ Private Orbital Rocket ‘ਵਿਕਰਮ-1’ ਦੀ ਉਡਾਣ ਲਈ ਕਾਊਂਟਡਾਊਨ, Space Sector ਲਈ ਇਤਿਹਾਸਕ ਪਲ