skip to content

ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ 17 ਜੁਲਾਈ ਤੋਂ ਦੌੜੇਗੀ, ਰੇਲਵੇ ਦੇ ਹਰੇ ਭਵਿੱਖ ਵੱਲ ਵੱਡਾ ਕਦਮ

ਭਾਰਤੀ ਰੇਲਵੇ 17 ਜੁਲਾਈ ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟ੍ਰੇਨ ਨੂੰ ਹਰਿਆਣਾ ਦੇ ਜੀਂਦ-ਸੋਨੀਪਤ ਰੂਟ ‘ਤੇ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਡੀਜ਼ਲ ਦੀ ਬਜਾਏ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਨਾਲ ਚੱਲੇਗੀ, ਜਿਸ ਨਾਲ ਕਾਰਬਨ ਨਿਕਾਸ ਲਗਭਗ ਨਾ ਦੇ ਬਰਾਬਰ ਹੋਵੇਗਾ ਅਤੇ ਵਾਤਾਵਰਣ … Continue reading ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ 17 ਜੁਲਾਈ ਤੋਂ ਦੌੜੇਗੀ, ਰੇਲਵੇ ਦੇ ਹਰੇ ਭਵਿੱਖ ਵੱਲ ਵੱਡਾ ਕਦਮ