skip to content

ਭਾਰਤੀ ਰੇਲਵੇ ਦਾ ਵੱਡਾ ਬਦਲਾਅ: ਅਗਸਤ ਤੋਂ ਨਵੀਂ ਹਾਈ-ਟੈਕ ਰਿਜ਼ਰਵੇਸ਼ਨ ਪ੍ਰਣਾਲੀ ਸ਼ੁਰੂ

ਭਾਰਤੀ ਰੇਲਵੇ ਆਪਣੀ ਲਗਭਗ 40 ਸਾਲ ਪੁਰਾਣੀ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ (PRS) ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ। ਅਗਸਤ ਤੋਂ ਸ਼ੁਰੂ ਹੋਣ ਵਾਲਾ ਇਹ ਨਵਾਂ ਡਿਜੀਟਲ ਸਿਸਟਮ ਪੂਰੀ ਤਰ੍ਹਾਂ ਆਧੁਨਿਕ, ਤੇਜ਼ ਅਤੇ ਕਲਾਉਡ-ਅਧਾਰਤ ਤਕਨਾਲੋਜੀ ‘ਤੇ ਆਧਾਰਿਤ ਹੋਵੇਗਾ, ਜਿਸ ਨਾਲ ਟਿਕਟ ਬੁਕਿੰਗ ਦਾ ਤਜਰਬਾ ਬਹੁਤ ਸੁਚਾਰੂ ਹੋਣ ਦੀ ਉਮੀਦ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnaw) … Continue reading ਭਾਰਤੀ ਰੇਲਵੇ ਦਾ ਵੱਡਾ ਬਦਲਾਅ: ਅਗਸਤ ਤੋਂ ਨਵੀਂ ਹਾਈ-ਟੈਕ ਰਿਜ਼ਰਵੇਸ਼ਨ ਪ੍ਰਣਾਲੀ ਸ਼ੁਰੂ