skip to content

Military Landing: ਅੰਮ੍ਰਿਤਸਰ-ਜਾਮਨਗਰ ਹਾਈਵੇਅ ‘ਤੇ ਉਤਰੇ ਫੌਜ ਦੇ 4 ਮਾਈਕ੍ਰੋਲਾਈਟ ਜਹਾਜ਼, ਦਿਖਾਈ ਭਾਰਤ ਦੀ ਇਨਫਰਾਸਟਰੱਕਚਰ ਸਮਰੱਥਾ

Military Landing: ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੜਕੀ ਢਾਂਚੇ ਦੀ ਸਮਰੱਥਾ ਉਸ ਸਮੇਂ ਸਾਹਮਣੇ ਆਈ, ਜਦੋਂ ਵੀਰਵਾਰ ਨੂੰ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ ‘ਤੇ ਭਾਰਤੀ ਫੌਜ ਦੇ ਚਾਰ ਮਾਈਕ੍ਰੋਲਾਈਟ ਜਹਾਜ਼ਾਂ ਨੇ ਸਫਲਤਾਪੂਰਵਕ ਲੈਂਡਿੰਗ ਅਤੇ ਟੇਕਆਫ ਕੀਤਾ। ਇਸ ਕਾਰਵਾਈ ਨੂੰ ਦੇਸ਼ ਦੇ ਆਧੁਨਿਕ ਬੁਨਿਆਦੀ ਢਾਂਚੇ ਦੀ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ … Continue reading Military Landing: ਅੰਮ੍ਰਿਤਸਰ-ਜਾਮਨਗਰ ਹਾਈਵੇਅ ‘ਤੇ ਉਤਰੇ ਫੌਜ ਦੇ 4 ਮਾਈਕ੍ਰੋਲਾਈਟ ਜਹਾਜ਼, ਦਿਖਾਈ ਭਾਰਤ ਦੀ ਇਨਫਰਾਸਟਰੱਕਚਰ ਸਮਰੱਥਾ