Asian Wrestling Championship ‘ਚ ਭਾਰਤ ਦਾ ਦਬਦਬਾ, 4 ਸੋਨ ਸਮੇਤ 20 ਤਮਗੇ ਜਿੱਤੇ
ਨਵੀਂ ਦਿੱਲੀ: ਅੰਡਰ-20 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤੀ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 20 ਤਮਗੇ ਆਪਣੇ ਨਾਮ ਕੀਤੇ। ਭਾਰਤ ਦੀ ਝੋਲੀ ਵਿੱਚ 4 ਸੋਨੇ, 7 ਚਾਂਦੀ ਅਤੇ 9 ਕਾਂਸੀ ਦੇ ਤਮਗੇ ਆਏ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਮਹਿਲਾ ਕੁਸ਼ਤੀ ਅਤੇ ਪੁਰਸ਼ ਫ੍ਰੀਸਟਾਈਲ ਦੀ ਟੀਮ ਰੈਂਕਿੰਗ ਵਿੱਚ ਵੀ ਟਾਪ-3 ਵਿੱਚ ਜਗ੍ਹਾ ਬਣਾਈ। … Continue reading Asian Wrestling Championship ‘ਚ ਭਾਰਤ ਦਾ ਦਬਦਬਾ, 4 ਸੋਨ ਸਮੇਤ 20 ਤਮਗੇ ਜਿੱਤੇ
Copy and paste this URL into your WordPress site to embed
Copy and paste this code into your site to embed