skip to content

ਫਰੀਦਕੋਟ ਦੇ ਪਿੰਡਾਂ ‘ਚ ਸਿਲੰਡਰ ਨਹੀਂ ਪਹੁੰਚਣਗੇ ਘਰ-ਘਰ, ਲੋਕਾਂ ਦਾ ਲਈਨਾਂ ਚ ਖੜ ਹੋਇਆ ਬੁਰਾ ਹਾਲ

ਪੰਜਾਬ ਡੈਸਕ (ਦੈਨਿਕ ਸਵੇਰਾ): ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਦੇ ਕਾਰਨ ਦੇਸ਼ ਵਿੱਚ ਐਲਪੀਜੀ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਘਾਟ ਦਾ ਅਸਰ ਫਰੀਦਕੋਟ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ, ਜਿੱਥੇ ਗੈਸ ਏਜੰਸੀਆਂ ਨੇ ਪੇਂਡੂ ਖੇਤਰਾਂ ਵਿੱਚ ਘਰੇਲੂ ਸਿਲੰਡਰਾਂ ਦੀ ਹੋਮ ਡਿਲੀਵਰੀ ਅਸਥਾਈ ਤੌਰ ‘ਤੇ ਰੋਕ ਦਿੱਤੀ ਹੈ। ਅਗਲੇ ਹਫ਼ਤੇ 4 … Continue reading ਫਰੀਦਕੋਟ ਦੇ ਪਿੰਡਾਂ ‘ਚ ਸਿਲੰਡਰ ਨਹੀਂ ਪਹੁੰਚਣਗੇ ਘਰ-ਘਰ, ਲੋਕਾਂ ਦਾ ਲਈਨਾਂ ਚ ਖੜ ਹੋਇਆ ਬੁਰਾ ਹਾਲ