skip to content

PNB ਖਾਤਾ ਧਾਰਕਾਂ ਲਈ ਅਹਿਮ ਖਬਰ: ਕੁਝ ਖਾਤੇ 16 ਅਪ੍ਰੈਲ ਤੋਂ ਹੋ ਸਕਦੇ ਹਨ ਬੰਦ

ਪੰਜਾਬ ਨੈਸ਼ਨਲ ਬੈਂਕ (PNB) ਦੇ ਖਾਤਾ ਧਾਰਕਾਂ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸੂਚਿਤ ਕੀਤਾ ਹੈ ਕਿ ਕੁਝ ਖਾਸ ਖਾਤਿਆਂ ਨੂੰ 16 ਅਪ੍ਰੈਲ 2026 ਤੋਂ ਬੰਦ ਕੀਤਾ ਜਾ ਸਕਦਾ ਹੈ। ਕਿਹੜੇ ਖਾਤੇ ਪ੍ਰਭਾਵਿਤ ਹੋਣਗੇ? ਬੈਂਕ ਦੇ ਅਨੁਸਾਰ ਇਹ ਸੂਚਨਾ ਸਾਰੇ ਗਾਹਕਾਂ ‘ਤੇ ਲਾਗੂ ਨਹੀਂ ਹੁੰਦੀ, ਸਗੋਂ … Continue reading PNB ਖਾਤਾ ਧਾਰਕਾਂ ਲਈ ਅਹਿਮ ਖਬਰ: ਕੁਝ ਖਾਤੇ 16 ਅਪ੍ਰੈਲ ਤੋਂ ਹੋ ਸਕਦੇ ਹਨ ਬੰਦ