
ਅੰਤਰਰਾਸ਼ਟਰੀ ਡੈਸਕ: ਪਾਕਿਸਤਾਨ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਦਕਿ ਸਿਹਤ ਪ੍ਰਣਾਲੀ ਲਗਭਗ ਢਹਿ ਗਈ ਹੈ। ਖੈਬਰ ਪਖਤੂਨਖਵਾ ‘ਚ 3,939 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਚਾਰਸੱਦਾ, ਪੇਸ਼ਾਵਰ ਅਤੇ ਮਰਦਾਨ ਸਭ ਤੋਂ ਪ੍ਰਭਾਵਿਤ ਹਨ। ਇਸਲਾਮਾਬਾਦ ‘ਚ 31 ਨਵੇਂ ਕੇਸ, ਰਾਵਲਪਿੰਡੀ ‘ਚ 1,177 ਅਤੇ ਪੰਜਾਬ ‘ਚ ਕੁੱਲ 2,615 ਮਾਮਲੇ ਦਰਜ ਹੋਏ ਹਨ।
APAC-AIG ਸੰਮੇਲਨ: ਭਾਰਤ ‘ਚ ਪਹਿਲੀ ਵਾਰ, ਹਵਾਈ ਸੁਰੱਖਿਆ ‘ਤੇ ਵਿਸ਼ੇਸ਼ ਚਰਚਾ
ਸਿਹਤ ਵਿਭਾਗ ਵੱਲੋਂ ਫਿਊਮੀਗੇਸ਼ਨ, ਨਿਰੀਖਣ ਅਤੇ SOP ਉਲੰਘਣਾ ‘ਤੇ ਕਾਰਵਾਈ ਜਾਰੀ ਹੈ। ਸਿੰਧ ‘ਚ ਯੂਨੀਅਨ ਕੌਂਸਲ ਪੱਧਰ ‘ਤੇ ਰੋਕਥਾਮ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਡੇਂਗੂ ਦੀ ਵੱਧ ਰਹੀ ਗੰਭੀਰਤਾ ‘ਤੇ ਪੇਸ਼ਾਵਰ ਹਾਈ ਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ, ਜਿਸ ‘ਚ ਸਿਹਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਗਿਆ ਹੈ।
VD : Ludhiana ‘ਚ ਟਰੈਫਿਕ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਹੋ ਜਾਓ ਸਾਵਧਾਨ, ਤੁਹਾਡੇ ਘਰ ਪਹੁੰਚੇਗਾ ਹੁਣ E-Challan
मेष: दिन शुभ रहेगा...