Last Updated: October 10, 2026

Dainik Savera Times Logo

ਵਿਸ਼ਵ ਚੈਂਪੀਅਨ ਧੀਆਂ ਦਾ ਮੋਹਾਲੀ ਏਅਰਪੋਰਟ ‘ਤੇ ਅੱਜ ਹੋਵੇਗਾ ਸ਼ਾਨਦਾਰ ਸਵਾਗਤ

11 months ਪਹਿਲਾ

ਵਿਸ਼ਵ ਚੈਂਪੀਅਨ ਧੀਆਂ ਦਾ ਮੋਹਾਲੀ ਏਅਰਪੋਰਟ ‘ਤੇ ਅੱਜ ਹੋਵੇਗਾ ਸ਼ਾਨਦਾਰ ਸਵਾਗਤ

ਚੰਡੀਗੜ੍ਹ : ICC ਮਹਿਲਾ ਵਨਡੇ ਵਰਲਡ ਕੱਪ (World Cup) ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਪੰਜਾਬ ਵਿੱਚ ਸ਼ਾਨਦਾਰ ਸਵਾਗਤ ਹੋਵੇਗਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ (‘AAP’) ਅੱਜ (ਸ਼ੁੱਕਰਵਾਰ, 7 ਨਵੰਬਰ) ਨੂੰ ਸਵੇਰੇ 8 ਵਜੇ ਮੋਹਾਲੀ ਏਅਰਪੋਰਟ ‘ਤੇ ਟੀਮ ਦੀਆਂ ਚੈਂਪੀਅਨ ਧੀਆਂ ਦਾ ਜ਼ੋਰਦਾਰ ਸਵਾਗਤ ਕਰੇਗੀ। ਜਾਣਕਾਰੀ ਮੁਤਾਬਕ, ਪੰਜਾਬ ਦੀਆਂ ਇਨ੍ਹਾਂ “ਸ਼ੇਰਨੀਆਂ” ਦੀ ਅਗਵਾਈ (receive) ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains), ਸਾਂਸਦ (MP) ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਅਤੇ ਵਿਧਾਇਕ (MLA) ਅਮਨਦੀਪ ਕੌਰ (Amandeep Kaur) ਖੁਦ ਏਅਰਪੋਰਟ ‘ਤੇ ਮੌਜੂਦ ਰਹਿਣਗੇ।

‘Vande Mataram’ ਦੇ 150 ਸਾਲ ਪੂਰੇ ; ਹੋਵੇਗਾ ਇਤਿਹਾਸਿਕ ਸਮਾਗਮ ਦਾ ਆਗਾਜ਼

CM ਮਾਨ ਪਹਿਲਾਂ Video Call ‘ਤੇ ਦੇ ਚੁੱਕੇ ਹਨ ਵਧਾਈ

ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਪਹਿਲਾਂ ਹੀ ਟੀਮ ਦੀ ਇਤਿਹਾਸਕ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਵੀਡੀਓ ਕਾਲ ‘ਤੇ ਵਧਾਈ ਦੇ ਚੁੱਕੇ ਹਨ। ਪੰਜਾਬ ਦੀਆਂ ਧੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਪੰਜਾਬ ‘ਚ ਖੁਸ਼ੀ ਦਾ ਮਾਹੌਲ ਹੈ।

ਅੱਜ ਦਾ ਹੁਕਮਨਾਮਾ (7 ਨਵੰਬਰ 2025) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.