skip to content

Last Updated: September 15, 2026

Dainik Savera Times Logo

Flood Relief : Sukhbir Badal ਹੜ੍ਹ ਪੀੜਿਤ ਲੋਕਾਂ ਲਈ ਅੱਗੇ ਹੋ ਕਰ ਰਹੇ ਕੰਮ ਪੀੜਿਤ ਇਲਾਕਿਆਂ ਨੂੰ ਭੇਜੀ ਰਾਹਤ ਸਮਗਰੀ

12 months ਪਹਿਲਾ

Flood Relief : Sukhbir Badal ਹੜ੍ਹ ਪੀੜਿਤ ਲੋਕਾਂ ਲਈ ਅੱਗੇ ਹੋ ਕਰ ਰਹੇ ਕੰਮ ਪੀੜਿਤ ਇਲਾਕਿਆਂ ਨੂੰ ਭੇਜੀ ਰਾਹਤ ਸਮਗਰੀ

Flood Relief : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਖੇ ਪਹੁੰਚ ਕੇ ਹੜ੍ਹ ਪੀੜਤ ਇਲਾਕਿਆਂ ਲਈ ਪਸ਼ੂਆਂ ਦਾ ਖਿਆਲ ਰੱਖਦਿਆਂ ਹਰਾ ਚਾਰਾ ਅਤੇ ਅਚਾਰ ਭੇਜਿਆ। ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਫਿਰ ਹੜ੍ਹ ਪੀੜਤ ਇਲਾਕਿਆਂ ਵਿੱਚ ਭੇਜਣ ਲਈ 100 ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਤਾਂ ਜੋ ਪਸ਼ੂਆਂ ਅਤੇ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.