skip to content

ਫਿਰੋਜ਼ਪੁਰ: ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ 22 ਸਾਲਾ ਨੌਜਵਾਨ ਦੀ ਰੇਬੀਜ਼ ਨਾਲ ਮੌਤ—ਹਸਪਤਾਲ ਵਿੱਚ ਮਚਾਈ ਤੋੜਫੋੜ

ਪੰਜਾਬ ਡੈਸਕ (ਦੈਨਿਕ ਸਵੇਰਾ): ਫਿਰੋਜ਼ਪੁਰ ਦੇ ਪਿੰਡ ਸਾਬੂ ਆਣਾ ਦਾ 22 ਸਾਲਾ ਨੌਜਵਾਨ ਮਹਿਕਦੀਪ ਸਿੰਘ, ਪੁੱਤਰ ਰਾਜਬੀਰ ਸਿੰਘ, ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ ਹਲਕਾਅ ਦੀ ਚਪੇਟ ਵਿੱਚ ਆ ਕੇ ਜਾਨ ਗਵਾ ਬੈਠਾ। ਜਨਵਰੀ ਮਹੀਨੇ ਵਿੱਚ ਉਸਨੂੰ ਉਸਦੇ ਕੁੱਤੇ ਨੇ ਵੱਢਿਆ ਸੀ। ਪਰਿਵਾਰਕ ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਮਹਿਕਦੀਪ ਦਾ ਵਿਹਾਰ ਬਦਲਿਆ … Continue reading ਫਿਰੋਜ਼ਪੁਰ: ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ 22 ਸਾਲਾ ਨੌਜਵਾਨ ਦੀ ਰੇਬੀਜ਼ ਨਾਲ ਮੌਤ—ਹਸਪਤਾਲ ਵਿੱਚ ਮਚਾਈ ਤੋੜਫੋੜ