Site icon Dainik Savera Punjab

ਐਲਵਿਸ਼ ਯਾਦਵ ਅਤੇ ਜੀਆ ਸ਼ੰਕਰ ਦੀ ਰਿੰਗ ਮੋਮੈਂਟ ਨੇ ਫੈਨਾਂ ਵਿੱਚ ਮਚਾਈ ਖਲਬਲੀ — ਰਿਸ਼ਤਾ ਪੱਕਾ ਜਾਂ ਨਵਾਂ ਸਰਪ੍ਰਾਈਜ਼

ਨੈਸ਼ਨਲ ਡੈਸਕ:  ਇੰਟਰਨੈੱਟ ‘ਤੇ ਕੀ ਐਲਵਿਸ਼ ਯਾਦਵ ਅਤੇ ਜੀਆ ਸ਼ੰਕਰ ਨੇ ਸੱਚਮੁੱਚ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ ਜਾਂ ਇਹ ਸਿਰਫ਼ ਇੱਕ ਹੋਰ ਸਰਪ੍ਰਾਈਜ਼ ਮੋਮੈਂਟ ਹੈ। ਹਾਲ ਹੀ  ਵਿੱਚ  ਐਲਵਿਸ਼ ਯਾਦਵ ਅਤੇ ਜੀਅ ਸ਼ੰਕਰ ਨੇ ਇਕ ਦੂਜਿਆ ਨੂੰ mention ਕਰਦੇ ਇੱਰ ਪਿਆਰਾ ਤੇ ਛੋਟਾ ਮੈਸਜ ਲਿਖਿਆ ਹੈ ਜਿਸ ਵਿੱਚ ਸਾਫ਼ ਦਿਖ ਰਿਹਾ ਹੈ,  ਇੱਕ ਨਵਾਂ ਪੋਸਟ ਸਾਹਮਣੇ ਆਇਆ ਹੈ ਜਿਸ ਵਿੱਚ ਜੀਆ ਸ਼ੰਕਰ ਐਲਵਿਸ਼ ਦੇ ਹੱਥ ਵਿੱਚ ਹੱਥ  ਫੜ ਕੇ  ਅੰਗੂਠੀ ਦਿਖ਼ਾਉਂਦੀ ਹੈ। ਇਹ ਮੋਮੈਂਟ ਦੇਖ ਕੇ ਫੈਨ ਹੈਰਾਨ ਵੀ ਹਨ ਅਤੇ ਕਾਫ਼ੀ ਉਤਸੁਕ ਵੀ ਕਿ ਆਖ਼ਿਰ ਇਹ ਕੀ ਚੱਲ ਰਿਹਾ ਹੈ?

ਟਰੰਪ ਦਾ ਦਾਅਵਾ: ਭਾਰਤ, ਪਾਕਿਸਤਾਨ ਅਤੇ ਮੱਧ ਪੂਰਬ ਵਿੱਚ ਯੁੱਧ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ

ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਕਿਆਸਬਾਜ਼ੀਆਂ ਦਾ ਤੂਫ਼ਾਨ ਆ ਗਿਆ। ਕੁਝ ਫੈਨ ਕਹਿ ਰਹੇ ਹਨ ਕਿ ਇਹ ਦੋਵਾਂ ਦਾ ਨਵਾਂ ਮਿਊਜ਼ਿਕ ਵੀਡੀਓ ਹੋ ਸਕਦਾ ਹੈ! , ਜਦਕਿ ਹੋਰਾਂ ਦਾ ਮੰਨਣਾ ਹੈ ਕਿ ਇਹ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਿਕ ਤੌਰ ‘ਤੇ ਐਲਾਨ ਕਰਨ ਲਈ ਇਹ ਖਾਸ ਮੋਮੈਂਟ ਸ਼ੇਅਰ ਕੀਤਾ ਹੈ। ਐਲਵਿਸ਼ ਅਤੇ ਜੀਆ ਦੀ ਕੇਮਿਸਟਰੀ ਪਹਿਲਾਂ ਤੋਂ ਹੀ ਚਰਚਾ ਵਿੱਚ ਰਹੀ ਹੈ, ਪਰ ਇਸ ਵਾਰ ਅੰਗੂਠੀ ਵਾਲੇ ਮੋਮੈਂਟ ਨੇ ਫੈਨਾਂ ਦੀ ਜਿਗਿਆਸਾ ਨੂੰ ਹੋਰ ਵਧਾ ਦਿੱਤਾ ਹੈ।

ਦੋਵਾਂ ਸਿਤਾਰਿਆਂ ਨੇ ਇਸ ਵੀਡੀਓ ਬਾਰੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ, ਜਿਸ ਕਾਰਨ ਰਾਜ਼ਦਾਰੀ ਹੋਰ ਗਹਿਰੀ ਹੋ ਗਈ ਹੈ। ਫੈਨ ਕਮੈਂਟ ਕਰ ਰਹੇ ਹਨ ਕਿ ਜੇ ਇਹ ਸੱਚਮੁੱਚ ਰਿਸ਼ਤੇ ਦੀ ਪੁਸ਼ਟੀ ਹੈ ਤਾਂ ਇਹ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਸਰਪ੍ਰਾਈਜ਼ ਨਿਊਜ਼ ਹੋਵੇਗੀ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਦੋਵਾਂ ਦੀ ਬਾਡੀ ਲੈਂਗਵੇਜ ਅਤੇ ਮੁਸਕਰਾਹਟ ਬਹੁਤ ਕੁਝ ਬਿਆਨ ਕਰ ਰਹੀ ਹੈ।

ਵੈਭਵ ਲਕਸ਼ਮੀ ਵ੍ਰਤ — ਕੌਣ ਰੱਖ ਸਕਦਾ ਹੈ, ਕਦੋਂ ਸ਼ੁਰੂ ਕਰਨਾ ਹੈ ਅਤੇ ਪੂਰੀ ਪੂਜਾ ਵਿਧੀ ਇਥੇਂ ਜਾਣੋਂ!

ਹੁਣ ਸਾਰੇ ਦੀਆਂ ਨਜ਼ਰਾਂ ਐਲਵਿਸ਼ ਅਤੇ ਜੀਆ ‘ਤੇ ਟਿਕੀਆਂ ਹਨ ਕਿ ਉਹ ਇਸ ਮਿਸਟੀਰੀਅਸ ਰਿੰਗ ਮੋਮੈਂਟ ਬਾਰੇ ਕੀ ਖੁਲਾਸਾ ਕਰਦੇ ਹਨ। ਕੀ ਇਹ ਪਿਆਰ ਦੀ ਸ਼ੁਰੂਆਤ ਹੈ ਜਾਂ ਸਿਰਫ਼ ਇੱਕ ਪ੍ਰੋਜੈਕਟ ਦਾ ਹਿੱਸਾ — ਇਹ ਜਾਣਨ ਲਈ ਫੈਨ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

elvish-yadav-jia-shankar

 

Exit mobile version