skip to content

ਕੀ Expiry date ਤੋਂ ਬਾਅਦ ਵੀ ਖਾਧੀਆਂ ਜਾ ਸਕਦੀਆਂ ਹਨ ਇਹ 3 ਚੀਜ਼ਾਂ, ਜਾਣੋ ਸਹੀ ਸਟੋਰੇਜ ਦਾ ਤਰੀਕਾ

ਲਾਈਫਸਟਾਈਲ ਡੈਸਕ: ਅਕਸਰ ਲੋਕ ਪੈਕ ਕੀਤੇ ਖਾਣ-ਪੀਣ ਵਾਲੇ ਸਮਾਨ ‘ਤੇ ਲਿਖੀ ਮਿਆਦ ਪੁੱਗਣ ਦੀ ਤਾਰੀਖ (Expiry Date) ਦੇਖ ਕੇ ਤੁਰੰਤ ਉਸ ਨੂੰ ਸੁੱਟ ਦਿੰਦੇ ਹਨ। ਹਾਲਾਂਕਿ, ਹਰ ਵਾਰ ਅਜਿਹਾ ਕਰਨਾ ਜ਼ਰੂਰੀ ਨਹੀਂ ਹੁੰਦਾ। ਕੁਝ ਖਾਦ ਪਦਾਰਥ ਅਜਿਹੇ ਹੁੰਦੇ ਹਨ ਜੋ ਸਹੀ ਤਰੀਕੇ ਨਾਲ ਸੰਭਾਲ ਕੇ ਰੱਖੇ ਜਾਣ ‘ਤੇ ਮਿਆਦ ਪੁੱਗਣ ਦੀ ਤਾਰੀਖ ਤੋਂ ਬਾਅਦ ਵੀ … Continue reading ਕੀ Expiry date ਤੋਂ ਬਾਅਦ ਵੀ ਖਾਧੀਆਂ ਜਾ ਸਕਦੀਆਂ ਹਨ ਇਹ 3 ਚੀਜ਼ਾਂ, ਜਾਣੋ ਸਹੀ ਸਟੋਰੇਜ ਦਾ ਤਰੀਕਾ