Last Updated: November 28, 2026

Dainik Savera Times Logo

ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਕਰਨਗੇ ਜੇਲ੍ਹ ਵਿੱਚ ਮੁਲਾਂਕਾਤ

2 February 2026 ਅੱਪਡੇਟ ਕੀਤਾ ਗਿਆ

ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਕਰਨਗੇ ਜੇਲ੍ਹ ਵਿੱਚ ਮੁਲਾਂਕਾਤ

ਨਾਭਾ ਜੇਲ੍ਹ ਵਿੱਚ 2 ਫਰਵਰੀ, 2026 ਨੂੰ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣਗੇ। ਇਹ ਮੁਲਾਕਾਤ ਪਿਛਲੇ ਸਾਲ ਵਾਂਗ ਇੱਕ ਨਿੱਜੀ ਦੌਰ ਦੀ ਮੰਨੀ ਜਾ ਰਹੀ ਹੈ ਕਿਉਂਕਿ ਇਸ ਦਾ ਸਬੰਧ ਮਜੀਠੀਆ ਦੀ ਪਤਨੀ ਨਾਲ ਪਰਿਵਾਰਕ ਰਿਸ਼ਤਿਆਂ ਨਾਲ ਹੈ।

ਮਜੀਠੀਆ ਇਸ ਵੇਲੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹਨ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਰਿਸ਼ਤੇਦਾਰ ਹਨ।

READ ALSO : Gold Price Today: ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ, ਗ੍ਰਾਹਕਾਂ ਲਈ ਰਾਹਤ

ਪੰਜਾਬ ਦੀ ਸਿਆਸਤ ਵਿੱਚ ਇਹ ਮੁਲਾਕਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਡੇਰਾ ਬਿਆਸ ਦੇ ਪੈਰੋਕਾਰ ਸੂਬੇ ਵਿੱਚ ਇੱਕ ਵੱਡਾ ਵੋਟ ਬੈਂਕ ਬਣਾਉਂਦੇ ਹਨ। ਪਿਛਲੇ ਸਾਲ ਵੀ ਡੇਰਾ ਮੁਖੀ ਨੇ ਜੇਲ੍ਹ ਵਿੱਚ ਮਜੀਠੀਆ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਮਜੀਠੀਆ ਨੇ ਬਾਬਾ ਦਾ ਧੰਨਵਾਦ ਕੀਤਾ ਸੀ।

ਇਸ ਵਾਰ ਦੀ ਮੁਲਾਕਾਤ ਵੀ ਪੰਜਾਬੀ ਸਿਆਸਤ ਦੇ ਨਜ਼ਰਿਏ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ, ਖਾਸ ਕਰਕੇ ਵੋਟਿੰਗ ਪ੍ਰਭਾਵ ਅਤੇ ਪਾਰਟੀ ਸਮਰਥਨ ਦੇ ਸੰਦਰਭ ਵਿੱਚ ਮਹੱਤਵਪੂਰਨ ਹੋ ਸਕਦੀ ਹੈ।

ਇੰਡੀਅਨ ਆਇਲ ਨੇ ਭਰਤੀ ਮੁਹਿੰਮ ਦਾ ਐਲਾਨ , ਪੰਜਾਬ ਸਮੇਤ ਕਈ ਰਾਜਾਂ ਵਿੱਚ ਖਾਲੀ ਅਸਾਮੀਆਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.