skip to content

Last Updated: August 9, 2026

Dainik Savera Times Logo

ਮਾਨਸਾ: ਜੇਲ੍ਹ ਵਿੱਚ ਪਾਦਰੀ ਬਜਿੰਦਰ ਸਿੰਘ ਨਾਲ ਸਬੰਧਤ ਮਾਮਲੇ ਵਿੱਚ ਕਾਂਸਟੇਬਲ ਗ੍ਰਿਫ਼ਤਾਰ

6 months ਪਹਿਲਾ

ਮਾਨਸਾ: ਜੇਲ੍ਹ ਵਿੱਚ ਪਾਦਰੀ ਬਜਿੰਦਰ ਸਿੰਘ ਨਾਲ ਸਬੰਧਤ ਮਾਮਲੇ ਵਿੱਚ ਕਾਂਸਟੇਬਲ ਗ੍ਰਿਫ਼ਤਾਰ

ਮਾਨਸਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਦਰੀ ਬਜਿੰਦਰ ਸਿੰਘ ਨਾਲ ਸਬੰਧਤ ਬਲਾਤਕਾਰ ਮਾਮਲੇ ਵਿੱਚ ਇੱਕ ਜੇਲ੍ਹ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਾਂਸਟੇਬਲ ਨਿਰਪਾਲ ਸਿੰਘ ਨੂੰ ਇਸ ਗੈਰਕਾਨੂੰਨੀ ਕਾਰਵਾਈ ਲਈ ਗ੍ਰਿਫ਼ਤਾਰ ਕੀਤਾ, ਜਿਸ ਵਿੱਚ ਉਸ ਨੇ ਪਾਦਰੀ ਨੂੰ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ ਹੈ।

ਜਲੰਧਰ ‘ਚ ਵੱਡੀ ਕਾਰਵਾਈ, ਸਾਬਕਾ ਵਿਧਾਇਕ ਦੀ ਦੁਕਾਨ ‘ਤੇ ਚੱਲਿਆ ਬੁਲਡੋਜ਼ਰ

ਜਾਂਚ ਦੌਰਾਨ ਮਾਨਸਾ ਜੇਲ੍ਹ ਦੀ ਤਲਾਸ਼ੀ ਵਿੱਚ ਪਾਸਟਰ ਬਜਿੰਦਰ ਸਿੰਘ ਕੋਲੋਂ ਮੋਬਾਈਲ ਫੋਨ ਅਤੇ 2,500 ਰੁਪਏ ਨਕਦ ਬਰਾਮਦ ਕੀਤੇ ਗਏ। ਪੁਲਿਸ ਨੇ ਬਰਾਮਦ ਸਮਾਨ ਦੀ ਜਾਂਚ ਤੋਂ ਬਾਅਦ ਨਿਰਪਾਲ ਸਿੰਘ ਦੀ ਪਛਾਣ ਕੀਤੀ ਅਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ। ਮਾਮਲੇ ਦੀ ਅਗਲੀ ਕਾਰਵਾਈ ਮਾਨਸਾ ਪੁਲਿਸ ਕਰ ਰਹੀ ਹੈ।

ਕਾਂਗਰਸੀ ਕੌਂਸਲਰ ਨੇ ਸੱਤਾਧਾਰੀ ਪਾਰਟੀ ਦੇ ਇੰਚਾਰਜ ਤੇ ਗੰਭੀਰ ਇਲਜਾਮ ਲਗਾਏ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.