Punjab News
Punjab News

Punjab Crime News : ਪੰਜਾਬ ਵਿੱਚ ਨੌਸਰਬਾਜ਼ੀ ਦੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਦੋ ਠੱਗ ਬਾਬੇ ਬਣ ਕੇ ਇੱਕ ਪਤੀ-ਪਤਨੀ ਨੂੰ ਠੱਗ ਗਏ। ਠੱਗਾਂ ਨੇ ਨਕਦੀ ਅਤੇ ਸੋਨੇ ਦੇ ਗਹਿਣੇ ਹਥਿਆ ਲਏ। ਇਹ ਸਾਰੀ ਕਰਤੂਤ ਨੇੜਲੇ CCTV ਕੈਮਰੇ ਵਿੱਚ ਕੈਦ ਹੋ ਗਈ ਜਿਸ ਨਾਲ ਪੁਲਿਸ ਨੇ ਜਾਂਚ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।