Last Updated: October 10, 2026

Dainik Savera Times Logo

CM ਮਾਨ ਨੇ ਹੋਲੀ ‘ਤੇ ਦਿੱਤਾ ਖ਼ਾਸ ਸੁਨੇਹਾ

7 months ਪਹਿਲਾ

CM ਮਾਨ ਨੇ ਹੋਲੀ ‘ਤੇ ਦਿੱਤਾ ਖ਼ਾਸ ਸੁਨੇਹਾ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਅਤੇ ਦੇਸ਼ ਦੇ ਹਰ ਨਿਵਾਸੀ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪਰਮਾਤਮਾ ਕਰੇ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ, ਪਿਆਰ ਅਤੇ ਨਵੇਂ ਰੰਗ ਭਰ ਦੇਵੇ। ਉਨ੍ਹਾਂ ਅਪੀਲ ਕੀਤੀ ਕਿ ਹੋਲੀ ਨੂੰ ਸਭ ਮਿਲਜੁਲ ਕੇ ਮਨਾਇਆ ਜਾਵੇ, ਕਿਉਂਕਿ ਤਿਉਹਾਰ ਸਾਨੂੰ ਭਾਈਚਾਰੇ, ਸਦਭਾਵਨਾ ਅਤੇ ਏਕਤਾ ਦਾ ਸੁਨੇਹਾ ਦਿੰਦੇ ਹਨ। ਤਿਉਹਾਰਾਂ ਰਾਹੀਂ ਸਮਾਜ ਵਿੱਚ ਆਪਸੀ ਜੁੜਾਅ ਹੋਰ ਮਜ਼ਬੂਤ ਹੁੰਦਾ ਹੈ।

cm-mann-special-message-on-holi

cm-mann-special-message-on-holi

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.