Site icon Dainik Savera Punjab

ਖੁਸ਼ਖ਼ਬਰੀ : CM ਭਗਵੰਤ ਮਾਨ ਨੇ ਬਟਾਲਾ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ

ਪੰਜਾਬ ਨਿਊਜ਼ : ਸੀਐਮ ਭਗਵੰਤ ਮਾਨ ਨੇ ਅੱਜ ਬਟਾਲਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਟਾਲਾ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆ ਸੁਣੀਆਂ ਤੇ ਉਨ੍ਹਾਂ ਦਾ ਹੱਲ ਕੀਤਾ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸੀਐੱਮ ਭਗਵੰਤ ਮਾਨ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤਹਿਲੀਸ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸੀਐੱਮ ਮਾਨ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਪੂਰਾ ਕਰਨਗੇ।

ਇਸ ਦੌਰਾਨ ਸੀਐੱਮ ਮਾਨ ਨੇ ਪੀਯੂ ਦੇ ਮਸਲੇ ‘ਤੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਬੀਜੇਪੀ ਗੈ਼ਰ-ਕਾਨੂੰਨੀ ਤਰੀਕੇ ਨਾਲ ਸੀਨੇਟ ‘ਚ ਵੜਨਾ ਚਾਹੁੰਦੀ ਸੀ। ਬੀਜੇਪੀ ਪੰਜਾਬ ਦੀ ਹਰੇਕ ਚੀਜ਼ ਹਥਿਆਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਹੋਈ ਹੈ। CM ਮਾਨ ਨੇ ਕਿਹਾ ਇਹ ਲੋਕ ਪੰਜਾਬ ਦੀ ਝਾਕੀ ਨੂੰ ਵੀ ਪਰੇਡ ‘ਚ ਸ਼ਾਮਿਲ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੇਗਾ।

ਅਫਰੀਕਾ ‘ਚ ‘ਵੱਡੀ ਵਾਰਦਾਤ’ ! 5 ਭਾਰਤੀ ਨਾਗਰਿਕ ਅਗ਼ਵਾ, ਜਾਣੋ ਪੂਰਾ ਮਾਮਲਾ ?

ਜੇ ਤੁਸੀਂ ਮੋਟਾਪੇ ਤੇ ਸ਼ੂਗਰ ਦੇ ਸ਼ਿਕਾਰ ਹੋ, ਤਾਂ ਨਹੀਂ ਲੱਗੇਗਾ US ਦਾ ਵੀਜ਼ਾ, ਪੜ੍ਹੋ ਖ਼ਬਰ

Exit mobile version