skip to content

Last Updated: November 23, 2026

Dainik Savera Times Logo

ਚੀਨ ਦੇ ਨੌਜਵਾਨ ਨੇ ਪੁਰਾਣੇ ਸਿਮ ਕਾਰਡਾਂ ਤੋਂ ਕੱਢਿਆ ਲਗਭਗ 26 ਲੱਖ ਰੁਪਏ ਦਾ ਸੋਨਾ ਵੀਡੀਓ ਹੋਇਆ ਵਾਇਰਲ

2 February 2026 ਅੱਪਡੇਟ ਕੀਤਾ ਗਿਆ

ਚੀਨ ਦੇ ਨੌਜਵਾਨ ਨੇ ਪੁਰਾਣੇ ਸਿਮ ਕਾਰਡਾਂ ਤੋਂ ਕੱਢਿਆ ਲਗਭਗ 26 ਲੱਖ ਰੁਪਏ ਦਾ ਸੋਨਾ ਵੀਡੀਓ ਹੋਇਆ ਵਾਇਰਲ

ਚੀਨ ਦੇ ਹੁਈਝੋਉ ਸ਼ਹਿਰ ਦੇ ਨੌਜਵਾਨ ਨੇ ਪੁਰਾਣੇ ਸਿਮ ਕਾਰਡਾਂ ਅਤੇ ਹੋਰ ਈ-ਕਚਰੇ ਤੋਂ ਲਗਭਗ 191.73 ਗ੍ਰਾਮ ਸੋਨਾ ਕੱਢਿਆ ਜਿਸਦੀ ਕੀਮਤ ਭਾਰਤੀ ਰੁਪਏ ਵਿੱਚ ਲਗਭਗ 26.5 ਲੱਖ ਹੈ। ਉਸਨੇ ਇਹ ਕਾਰਨਾਮਾ ਇੱਕ ਰਸਾਇਣਕ ਪ੍ਰਕਿਰਿਆ ਰਾਹੀਂ ਕੀਤਾ ਜਿਸਦਾ ਵੀਡੀਓ 20 ਜਨਵਰੀ 2026 ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਭਾਰਤ ਕੋਲੰਬੋ ਰਵਾਨਾ ਪਾਕਿਸਤਾਨ ਨੇ ਟੀ20 ਮੁਕਾਬਲਾ ਖੇਡਣ ਤੋਂ ਕੀਤਾ ਇਨਕਾਰ

ਨੌਜਵਾਨ ਦੱਸਿਆ ਕਿ ਇਹ ਸੋਨਾ 2 ਟਨ ਈ-ਵੇਸਟ ਤੋਂ ਮਿਲਿਆ ਜਿਸ ਵਿੱਚ ਸਿਮ ਕਾਰਡਾਂ ਅਤੇ ਚਿਪਾਂ ‘ਤੇ ਮੌਜੂਦ ਸੋਨੇ ਦੀ ਬਾਰੀਕ ਪਰਤ ਸ਼ਾਮਲ ਸੀ। ਇੱਕ ਸਿਮ ਕਾਰਡ ਵਿੱਚ ਲਗਭਗ 0.001 ਗ੍ਰਾਮ ਸੋਨਾ ਹੁੰਦਾ ਹੈ।

ਭਾਰਤ ਵਿੱਚ ਵੀ ਇਸ ਘਟਨਾ ਤੋਂ ਬਾਅਦ ਪੁਰਾਣੇ ਸਿਮ ਕਾਰਡਾਂ ਦੀ ਮੰਗ ਵਧੀ ਹੈ ਪਰ ਵਿਦਵਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਪ੍ਰਕਿਰਿਆ ਘਰੇਲੂ ਤੌਰ ‘ਤੇ ਅਪਣਾਉਣੀ ਖ਼ਤਰਨਾਕ ਅਤੇ ਕਈ ਵਾਰ ਗੈਰਕਾਨੂੰਨੀ ਹੋ ਸਕਦੀ ਹੈ।

ਜੈ ਰੰਧਾਵਾ ਨੇ ਹਾਦਸੇ ਤੋਂ ਬਾਅਦ ਦਿੱਤਾ ਹੌਸਲੇ ਭਰਿਆ ਬਿਆਨ ਜਾਣੋ ਕੀ ਕਿਹਾ..

ਇਹ ਮਾਮਲਾ ਸਿੱਖਾਉਂਦਾ ਹੈ ਕਿ ਈ-ਕਚਰੇ ਵਿੱਚ ਕੀਮਤੀ ਧਾਤਾਂ ਹੋ ਸਕਦੀਆਂ ਹਨ ਪਰ ਉਨ੍ਹਾਂ ਦੀ ਰੀਕਵਰੀ ਸਿਰਫ਼ ਤਜਰਬੇਕਾਰ ਹੱਥਾਂ ਦੁਆਰਾ ਹੀ ਹੋਣੀ ਚਾਹੀਦੀ ਹੈ।

chinese-youth-extracts-gold-

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.