skip to content

ਚਿਲੀਮੇ ਸੁਰੰਗ ‘ਚ ਕੋਈ ਨਹੀਂ ਮਿਲਿਆ ਜਿਉਂਦਾ ; 5 ਲਾਸ਼ਾਂ ਬਰਾਮਦ ; ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 1,400 ਤੋਂ ਪਾਰ

Chile Mine Tunnel Accident : ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਦੱਸਿਆ ਕਿ ਬੁੱਧਵਾਰ ਨੂੰ ਨੇਪਾਲ ਦੇ ਚਿਲੀਮੇ ਹਾਈਡਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕਈ ਦਿਨਾਂ ਤਕ ਚਿੱਕੜ ਅਤੇ ਮਲਬਾ ਹਟਾਉਣ ਤੋਂ ਬਾਅਦ ਭਾਰਤੀ ਅਤੇ ਨੇਪਾਲੀ ਬਚਾਅ ਟੀਮਾਂ ਪਾਵਰਹਾਊਸ ਤੱਕ ਪਹੁੰਚੀਆਂ। ਟੀਮ ਨੂੰ ਉੱਥੇ ਕੋਈ ਵੀ ਜਿਉਂਦਾ … Continue reading ਚਿਲੀਮੇ ਸੁਰੰਗ ‘ਚ ਕੋਈ ਨਹੀਂ ਮਿਲਿਆ ਜਿਉਂਦਾ ; 5 ਲਾਸ਼ਾਂ ਬਰਾਮਦ ; ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 1,400 ਤੋਂ ਪਾਰ