skip to content

PUNJAB : ਨਹਿਰੀ ਸੂਏ ‘ਚੋਂ ਮਿਲੀ 6 ਸਾਲਾ ਬੱਚੇ ਦੀ ਲਾਸ਼ ; ਲੋਹੇ ਦੀ ਤਾਰ ਨਾਲ ਬੱਝੇ ਸੀ ਹੱਥ-ਪੈਰ ; ਕਤਲ ਦਾ ਸ਼ੱਕ

Child Murder Suspect : ਸਦਰ ਥਾਣੇ ਅਧੀਨ ਪੈਂਦੇ ਪਿੰਡ ਤਾਹਿਣਾ ਨੇੜੇ ਇੱਕ ਨਹਿਰੀ ਸੂਏ ਵਿੱਚੋਂ ਲਗਭਗ ਛੇ ਸਾਲਾ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬੱਚੇ ਦੇ ਹੱਥ ਅਤੇ ਪੈਰ ਲੋਹੇ ਦੀ ਪਤਲੀ ਤਾਰ ਨਾਲ ਬੱਝੇ ਹੋਏ ਸਨ ; ਕਤਲ ਦਾ ਸ਼ੱਕ ਜਤਾਉਂਦੇ ਹੋਏ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ … Continue reading PUNJAB : ਨਹਿਰੀ ਸੂਏ ‘ਚੋਂ ਮਿਲੀ 6 ਸਾਲਾ ਬੱਚੇ ਦੀ ਲਾਸ਼ ; ਲੋਹੇ ਦੀ ਤਾਰ ਨਾਲ ਬੱਝੇ ਸੀ ਹੱਥ-ਪੈਰ ; ਕਤਲ ਦਾ ਸ਼ੱਕ