skip to content

CBSE ਨੇ ਜਾਰੀ ਕੀਤਾ ਨਵਾਂ ਪਾਠਕ੍ਰਮ : 6ਵੀਂ ਜਮਾਤ ‘ਚ ਲਾਗੂ ਹੋਵੇਗਾ ਤਿੰਨ-ਭਾਸ਼ਾਈ ਫਾਰਮੂਲਾ ; ਨੌਵੀਂ ‘ਚ ਕੀਤੇ ਇਹ ਬਦਲਾਅ

CBSE News : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਆਪਣਾ ਨਵਾਂ ਪਾਠਕ੍ਰਮ ਜਾਰੀ ਕੀਤਾ ਹੈ। ਇਸ ਵਿੱਚ ਕਈ ਬਦਲਾਅ ਪੇਸ਼ ਕੀਤੇ ਗਏ ਹਨ। ਮੁੱਖ ਘੋਸ਼ਣਾਵਾਂ ਵਿੱਚ 2026-27 ਦੇ ਅਕਾਦਮਿਕ ਸੈਸ਼ਨ ਵਿੱਚ ਛੇਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੇ ‘ਤਿੰਨ-ਭਾਸ਼ਾਈ ਫਾਰਮੂਲਾ’ ਨੂੰ ਪੜਾਅਵਾਰ ਲਾਗੂ ਕਰਨਾ ਅਤੇ ਨੌਵੀਂ ਜਮਾਤ ਲਈ ਗਣਿਤ ਅਤੇ ਵਿਗਿਆਨ ਲਈ ਦੋ-ਪੱਧਰੀ ਪ੍ਰਣਾਲੀ ਦੀ ਸ਼ੁਰੂਆਤ … Continue reading CBSE ਨੇ ਜਾਰੀ ਕੀਤਾ ਨਵਾਂ ਪਾਠਕ੍ਰਮ : 6ਵੀਂ ਜਮਾਤ ‘ਚ ਲਾਗੂ ਹੋਵੇਗਾ ਤਿੰਨ-ਭਾਸ਼ਾਈ ਫਾਰਮੂਲਾ ; ਨੌਵੀਂ ‘ਚ ਕੀਤੇ ਇਹ ਬਦਲਾਅ