skip to content

Last Updated: November 26, 2026

Dainik Savera Times Logo

ਪੰਜਾਬ

ਅੰਮ੍ਰਿਤਸਰ ‘ਚ ਉਤਸ਼ਾਹ ਨਾਲ ਮਨਾਇਆ ਗਿਆ 12ਵਾਂ ਕੌਮਾਂਤਰੀ ਯੋਗ ਦਿਵਸ, ਕਈ ਥਾਵਾਂ ‘ਤੇ ਸਮਾਗਮ

21 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ‘ਜੀਓ ਅਤੇ ਜੀਵਨ ਦਿਓ’ ਦੇ ਨਾਅਰੇ ਹੇਠ ਯੋਗ ਦਾ ਪ੍ਰਚਾਰ ਕਰਨ ਵਾਲੀ ਸੰਸਥਾ ‘ਭਾਰਤੀ ਯੋਗ ਸੰਸਥਾਨ’...

ਉੱਤਰਾਖੰਡ ਦੇ ਨਾਗਰਾਸੂ ਗੁਰਦੁਆਰੇ ‘ਚ ਤਣਾਅ: ਪੁਲਿਸ ਅਤੇ ITBP ਤਾਇਨਾਤ, ਇੰਟਰਨੈੱਟ ਸੇਵਾਵਾਂ ਬੰਦ

21 June 2026 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ: 16 ਜੂਨ ਨੂੰ ਕਰਨਪ੍ਰਯਾਗ ਵਿੱਚ ਹੋਏ ਇੱਕ ਵਿਵਾਦ ਤੋਂ ਬਾਅਦ, ਸ਼ਨੀਵਾਰ ਨੂੰ ਚਮੋਲੀ ਜ਼ਿਲ੍ਹੇ ਦੇ ਨਾਗਰਾਸੂ...

ਜੈਵ ਵਿਭਿੰਨਤਾ ਦੀ ਸੰਭਾਲ ਲਈ ਅਭਿਲਾਸ਼ਾ ਫਾਊਂਡੇਸ਼ਨ ਨੇ ਰੋਪੜ ‘ਚ ਲਗਾਈ ਵਰਕਸ਼ਾਪ

21 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਅਭਿਲਾਸ਼ਾ ਫਾਊਂਡੇਸ਼ਨ ਵੱਲੋਂ ਅੱਜ ਜੈਵ ਵਿਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ 2026 ਮਨਾਉਂਦਿਆਂ ਪਿੰਡ ਰੈਲੋਂ ਖੁਰਦ, ਜ਼ਿਲ੍ਹਾ ਰੋਪੜ ਵਿਖੇ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅ੍ਰੰਮਿਤਸਰ ਤੋ (21-June-2026)

21 June 2026 ਅੱਪਡੇਟ ਕੀਤਾ ਗਿਆ

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ...

CM ਭਗਵੰਤ ਮਾਨ ਨੇ ਵੀਡੀਓ ਨੂੰ ਕਿਹਾ AI-ਜਨਰੇਟਿਡ ਫੇਕ, ਅਕਾਲ ਤਖ਼ਤ ਨੇ ਮੰਗੇ ਸਬੂਤ

20 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੀ ਗਈ ਵੀਡੀਓ ਗੱਲਬਾਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਸ਼ਾਮ 7 ਵਜੇ ਜਲੰਧਰ ‘ਚ ਵੱਡਾ ਸਿਆਸੀ ਰੋਡ ਸ਼ੋਅ, ਭਾਜਪਾ ਦੀ ਪੂਰੀ ਲੀਡਰਸ਼ਿਪ ਪਹੁੰਚ ਰਹੀ ਹੈ

20 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਨਿਤਿਨ ਨਵੀਨ ਅੱਜ ਸ਼ਾਮ 7 ਵਜੇ ਜਲੰਧਰ ਦੇ ਪ੍ਰਭੂ ਸ਼੍ਰੀ ਰਾਮ...

ਭਗਵੰਤ ਮਾਨ ਦੀ ਕਥਿਤ ਵੀਡੀਓ ਵਿਵਾਦ ਨਾਲ ਪੰਜਾਬ ਦੀ ਸਿਆਸਤ ਗਰਮਾਈ, ਮੋਹਾਲੀ ‘ਚ AAP ਦਾ ਵੱਡਾ ਪ੍ਰਦਰਸ਼ਨ

20 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਇੱਕ ਕਥਿਤ ਵਿਵਾਦਤ ਵੀਡੀਓ ਸਾਹਮਣੇ ਆਉਣ...

ਪੰਜਾਬ ਮੌਸਮ ਅਪਡੇਟ: 7 ਜ਼ਿਲ੍ਹਿਆਂ ‘ਚ ਯੈਲੋ ਅਲਰਟ, ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ

20 June 2026 ਅੱਪਡੇਟ ਕੀਤਾ ਗਿਆ

ਪੰਜਾਬ ਮੌਸਮ ਅਪਡੇਟ 20 ਜੂਨ: ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਅਗਲੇ ਕੁਝ...

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਫਿਰੌਤੀ ਤੇ ਗੋਲੀਬਾਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

20 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜਬਰੀ ਵਸੂਲੀ (ਫਿਰੌਤੀ) ਅਤੇ ਗੋਲੀਬਾਰੀ ਦੀਆਂ ਘਟਨਾਵਾਂ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅ੍ਰੰਮਿਤਸਰ ਤੋ (20-June-2026)

20 June 2026 ਅੱਪਡੇਟ ਕੀਤਾ ਗਿਆ

ਸੋਰਠਿ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ...

ਦੋਆਬਾ ਵਾਸੀਆਂ ਨੂੰ ਵੱਡੀ ਸੌਗਾਤ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਤਲੁਜ ਦੇ ਧੁੱਸੀ ਬੰਨ੍ਹ ‘ਤੇ 38 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ

19 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਕਸ: ਪੰਜਾਬ ਸਰਕਾਰ ਨੇ ਦੋਆਬਾ ਦੇ ਮੰਡ ਇਲਾਕੇ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰ...

ਬਠਿੰਡਾ ਸ਼ਰਾਬ ਫੈਕਟਰੀ ‘ਚ ਭਿਆਨਕ ਅੱਗ, ਆਸਮਾਨ ਵਿੱਚ ਛਾਇਆ ਕਾਲਾ ਧੂੰਆਂ

19 June 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਕਸ: ਬਠਿੰਡਾ ਦੇ ਮਸਾਨਾ ਵਿੱਚ ਬੀਸੀਐਲ ਸ਼ਰਾਬ ਫੈਕਟਰੀ ਵਿੱਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਤੋਂ...

Copyright © 2026 Dainik Savera Times. All rights reserved.