skip to content

Last Updated: November 25, 2026

Dainik Savera Times Logo

ਪੰਜਾਬ

Punjab Drug Crime: ਪੰਜਾਬ ’ਚ ਇੱਕ ਹੋਰ ਨਸ਼ਾ ਵਿਰੋਧੀ ਕਾਰਕੁਨ ਦਾ ਕਤਲ, ਨਿਤਿਨ ਨਵੀਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

16 October 2026 ਅੱਪਡੇਟ ਕੀਤਾ ਗਿਆ

Punjab Drug Mafia: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਾਰਕੁਨਾਂ ਦੇ ਕਤਲਾਂ ਨੂੰ ਲੈ ਕੇ ਸਿਆਸੀ ਵਿਵਾਦ...

TRANSFER BREAKING : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 4 ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀ ਬਦਲੀ ਦੇ ਦਿੱਤੇ ਹੁਕਮ

16 October 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਂਇਕ ਪ੍ਰਣਾਲੀ ਵਿੱਚ ਬਦਲਾਅ ਦੇ ਹਿੱਸੇ ਵਜੋਂ ਇੱਕ ਅਹਿਮ...

ਪੰਜਾਬ ਉਦਯੋਦਿਕ ਕੇਂਦਰ ਵਜੋਂ ਉੱਭਰ ਰਿਹਾ ਹੈ ; ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ

16 October 2026 ਅੱਪਡੇਟ ਕੀਤਾ ਗਿਆ

ਪੰਜਾਬ ਦੇਸ਼ ਵਿੱਚ ਤੇਜ਼ੀ ਨਾਲ ਇੱਕ ਮੁੱਖ ਉਦਯੋਗਿਕ ਕੇਂਦਰ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਮੁੱਖ ਮੰਤਰੀ ਭਗਵੰਤ...

PUNJAB : ਪਰਵਿੰਦਰ ਝੋਟਾ ਦੇ ਅੰਤਿਮ-ਸੰਸਕਾਰ ‘ਚ ਦੇਰੀ ; ਪਰਿਵਾਰ ਤੇ ਪ੍ਰਸ਼ਾਸਨ ‘ਚ ਨਹੀਂ ਬਣੀ ਸਹਿਮਤੀ ; ਪ੍ਰਦਰਸ਼ਨ ਜਾਰੀ

16 October 2026 ਅੱਪਡੇਟ ਕੀਤਾ ਗਿਆ

Parvinder Jhota Last Rites : ਪੰਜਾਬ ਦੇ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ, ਉਨ੍ਹਾਂ ਦੇ...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਬੋਲੇ ਅਮਿਤ ਸ਼ਾਹ, ਕਿਹਾ- ‘ਦਿਨ-ਦਿਹਾੜੇ ਹੋਇਆ ਕਤਲ, ਪੰਜਾਬ ਸਰਕਾਰ ਤੋਂ ਲਿਆ ਜਾਵੇਗਾ ਜਵਾਬ !’

16 October 2026 ਅੱਪਡੇਟ ਕੀਤਾ ਗਿਆ

Parvinder Jhota Murder Case : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿੱਚ...

ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇ ਕੇ ਕੀਤਾ ਸੰਬੋਧਨ

16 October 2026 ਅੱਪਡੇਟ ਕੀਤਾ ਗਿਆ

ਮਾਨਸਾ – ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੀਤੇ ਦਿਨੀਂ ਮਾਨਸਾ ਵਿਖੇ ਪੰਜਾਬ ਅੰਦਰ ਨਸ਼ਿਆਂ...

Amritsar CNG Crisis: ਅੰਮ੍ਰਿਤਸਰ ਦੇ 10 CNG ਸਟੇਸ਼ਨਾਂ ’ਤੇ ਗੈਸ ਸਪਲਾਈ ਠੱਪ

15 October 2026 ਅੱਪਡੇਟ ਕੀਤਾ ਗਿਆ

CNG Supply Amritsar: ਸ਼ਹਿਰ ਵਿੱਚ ਮੁੱਖ ਗੈਸ ਪਾਈਪਲਾਈਨ ਦੀ ਮੁਰੰਮਤ ਕਾਰਨ 10 ਸੀਐਨਜੀ ਸਟੇਸ਼ਨਾਂ ’ਤੇ ਗੈਸ ਦੀ ਸਪਲਾਈ...

Punjab Bandh: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਪੰਜਾਬ ਬੰਦ, ਲੁਧਿਆਣਾ ਤੇ ਲਾਧੋਵਾਲ ਟੋਲ ਪਲਾਜ਼ਾ ’ਤੇ ਦਿਖਿਆ ਅਸਰ

15 October 2026 ਅੱਪਡੇਟ ਕੀਤਾ ਗਿਆ

Punjab Bandh: ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਲੁਧਿਆਣਾ...

Amritsar Bandh: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੰਮ੍ਰਿਤਸਰ ਬੰਦ, ਸ਼ਹਿਰ ’ਚ ਭਾਰੀ ਪੁਲਿਸ ਬਲ ਤਾਇਨਾਤ

15 October 2026 ਅੱਪਡੇਟ ਕੀਤਾ ਗਿਆ

Punjab Band: ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ...

ਮੋਹਾਲੀ ਵਿੱਚ ਬਣੇਗਾ ₹29 ਕਰੋੜ ਦਾ “ਨਿਊਰੋਨ 2.0”, ਟੈਕਨਾਲੋਜੀ ਇਨਕਿਊਬੇਸ਼ਨ ਸੈਂਟਰ, ਸਾਈਬਰ ਸੁਰੱਖਿਆ ਸਟਾਰਟਅਪ ‘ਤੇ ਵਿਸ਼ੇਸ਼ ਧਿਆਨ

15 October 2026 ਅੱਪਡੇਟ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਤਕਨਾਲੋਜੀ-ਅਧਾਰਿਤ ਉੱਦਮਤਾ ਲਈ ਇੱਕ ਪ੍ਰਮੁੱਖ...

Moga Accident: ਟਰੈਕਟਰ-ਟਰਾਲੀ ਦੀ ਟੱਕਰ ਵਿੱਚ 17 ਸਾਲਾ ਨੌਜਵਾਨ ਦੀ ਮੌਤ

15 October 2026 ਅੱਪਡੇਟ ਕੀਤਾ ਗਿਆ

Moga Road Accident:ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਟ...

Jhotta Murder Case: ਝੋਟਾ ਕਤਲ ਮਾਮਲੇ ’ਤੇ CM ਭਗਵੰਤ ਮਾਨ ਦਾ ਬਿਆਨ, ਦੋਸ਼ੀਆਂ ਨੂੰ ਨਹੀਂ ਕੀਤਾ ਜਾਵੇਗਾ ਮੁਆਫ਼

14 October 2026 ਅੱਪਡੇਟ ਕੀਤਾ ਗਿਆ

Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ’ਤੇ ਦੁੱਖ...

Copyright © 2026 Dainik Savera Times. All rights reserved.