skip to content

Last Updated: November 27, 2026

Dainik Savera Times Logo

ਪੰਜਾਬ

ਪੰਜਾਬ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ 48ਵਾਂ ਦਿਨ: 453 ਥਾਵਾਂ ’ਤੇ ਛਾਪੇ, 167 ਭਗੌੜੇ ਗ੍ਰਿਫ਼ਤਾਰ

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ 48ਵੇਂ ਦਿਨ ਪੁਲਿਸ ਨੇ ਰਾਜ ਦੇ...

ਸੁਖਪਾਲ ਖਹਿਰਾ ਦਾ ਤਿੱਖਾ ਪਲਟਵਾਰ: “ਮੈਂ ਆਪਣੇ ਬਿਆਨ ‘ਤੇ ਕਾਇਮ, 1000 ਰੁਪਏ ਵਾਲੀ ਸਕੀਮ ਸਿਆਸੀ ਸਟੰਟ”

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਵਿਧਾਨ ਸਭਾ ਵਿੱਚ ਅੱਜ ਹੋਏ ਭਾਰੀ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕ Sukhpal Singh Khaira ਨੇ ਆਪਣੀ ਵਿਵਾਦਤ...

ਪੰਜਾਬ ਯੂਨੀਵਰਸਿਟੀ ‘ਚ ਰਾਜਨੀਤਿਕ ਤਣਾਅ — ਵਿਦਿਆਰਥੀਆਂ ਨੇ ਲਗਾਏ ਵਿਰੋਧ ਦੇ ਨਾਰੇ

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਆਰ.ਐਸ.ਐਸ. ਨਾਲ ਜੁੜੇ ਇੱਕ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜ੍ਹਾ...

NCERT ਨੇ ਕਲਾਸ 8 ਦੀ ਕਿਤਾਬ ਵਾਪਸ ਤਾਂ ਲਈ, ਸਮਾਜਿਕ ਵਿਗਿਆਨ ਦੀ ਕਿਤਾਬ ਉੱਤੇ ਜਨਤਕ ਤੌਰ ਨਾਲ ਮੰਗੀ ਮਾਫ਼ੀ..

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): NCERT ਨੇ ਕਲਾਸ 8 ਦੀ ਸਮਾਜਿਕ ਵਿਗਿਆਨ ਦੀ ਇੱਕ ਨਵੀਂ ਕਿਤਾਬ ਨੂੰ ਵਾਪਸ ਲੈਣ...

ਮਾਰਚ ਵਿੱਚ ਛੁੱਟੀਆਂ ਦੀ ਭਰਮਾਰ: ਈਦ-ਉਲ-ਫਿਤਰ, ਰਾਮ ਨੌਮੀ ਅਤੇ ਮਹਾਵੀਰ ਜਯੰਤੀ ‘ਤੇ ਬੰਦ ਰਹਿਣਗੇ ਸਕੂਲ, ਬੈਂਕ ਤੇ ਦਫ਼ਤਰ

10 March 2026 ਅੱਪਡੇਟ ਕੀਤਾ ਗਿਆ

ਮਾਰਚ ਮਹੀਨੇ ਵਿੱਚ ਆ ਰਹੀਆਂ ਕਈ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਦੇ ਮੌਕੇ ‘ਤੇ ਲੋਕਾਂ ਲਈ ਛੁੱਟੀਆਂ ਦੀ ਖੁਸ਼ਖਬਰੀ...

Public Holiday’s : ਇਸ ਮਹੀਨੇ ਬੱਚਿਆਂ ਨੂੰ ਲੱਗੀਆਂ ਮੌਜਾਂ, ਦੇਸ਼ ਭਰ ਵਿੱਚ ਇੰਨੇ ਦਿਨਾਂ ਲਈ ਬੰਦ ਰਹਿਣਗੇ ਸਕੂਲ ਤੇ ਕਾਲਜ

10 March 2026 ਅੱਪਡੇਟ ਕੀਤਾ ਗਿਆ

Public Holiday’s 2026 : ਮਾਰਚ ਦਾ ਮਹੀਨਾ ਜਨਤਾ ਲਈ ਖੁਸ਼ਖਬਰੀ ਲੈ ਕੇ ਆਉਂਦਾ ਹੈ। ਰਾਜ ਸਰਕਾਰ ਨੇ ਇਸ...

ਮਿਡਲ ਈਸਟ ਵਿੱਚ CBSE ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ, 12 ਤੋਂ 16 ਮਾਰਚ ਤੱਕ ਦੇ ਇਮਤਿਹਾਨ ਰੋਕੇ

10 March 2026 ਅੱਪਡੇਟ ਕੀਤਾ ਗਿਆ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਮਿਡਲ ਈਸਟ ਦੇ ਦੇਸ਼ਾਂ ਵਿੱਚ ਹੋ ਰਹੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਇੱਕ...

ਜਲੰਧਰ ‘ਚ ਵਿਜੀਲੈਂਸ ਦੀ ਕਾਰਵਾਈ — ASI 8 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਵਿਜੀਲੈਂਸ ਵਿਭਾਗ ਜਲੰਧਰ ਨੇ ਇੱਕ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਦੋ ਵਿੱਚ ਤੈਨਾਤ...

BREAKING: ਫੈਜ਼ਪੁਰਾ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਨਕਲੀ ਲੁੱਟ ਦਾ ਖੇਡ ਬੇਨਕਾਬ, ਪੁਲਿਸ ਨੇ ਕੀਤੀ ਵੱਡੀ ਕਾਰਵਾਈ…

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਸੁਲਤਾਨਪੁਰ ਲੋਧੀ ਵਿੱਚ ਲੁੱਟ ਦੀ ਝੂਠੀ ਸਾਜ਼ਿਸ਼...

Gold Silver Price Today : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਕੀਤੇ ਕਾਇਮ, ਚਾਂਦੀ ‘ਚ ₹8,750 ਦਾ ਵਾਧਾ

10 March 2026 ਅੱਪਡੇਟ ਕੀਤਾ ਗਿਆ

Gold Silver Price Today : ਮੰਗਲਵਾਰ, 10 ਮਾਰਚ, 2026 ਨੂੰ ਭਾਰਤੀ ਘਰੇਲੂ ਫਿਊਚਰਜ਼ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ...

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ : ਬੱਚਿਆਂ ਦੇ ਮੋਬਾਈਲ ਤੋਂ ਲੈ ਕੇ ਸੜਕਾਂ ਤੱਕ ਗੂੰਜੇ ਵੱਡੇ ਮੁੱਦੇ..

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਚੌਥਾ ਦਿਨ ਸਵਾਲ‑ਜਵਾਬ ਅਤੇ ਬਜਟ ’ਤੇ ਚਰਚਾ...

ਫੈਜ਼ਪੁਰਾ ਗੋਲੀਬਾਰੀ ਡਰਾਮਾ ਬੇਨਕਾਬ, ਪਰਿਵਾਰ ਨੇ ਆਪ ਰਚੀ ਨਕਲੀ ਸਾਜ਼ਿਸ਼

10 March 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਅੰਮ੍ਰਿਤਸਰ ਦੇ ਫੈਜ਼ਪੁਰਾ ਖੇਤਰ ਵਿੱਚ ਹੋਈ ਫਾਇਰਿੰਗ ਦੀ ਘਟਨਾ ਬਾਰੇ ਇੱਕ ਵੱਡਾ ਖੁਲਾਸਾ ਸਾਹਮਣੇ...

Copyright © 2026 Dainik Savera Times. All rights reserved.