skip to content

Last Updated: November 26, 2026

Dainik Savera Times Logo

ਪੰਜਾਬ

PUNJAB BREAKING : CM ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ ; ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਲਈ ਤਿਆਰ

13 May 2026 ਅੱਪਡੇਟ ਕੀਤਾ ਗਿਆ

PUNJAB BREAKING : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ...

BREAKING : ਜਲੰਧਰ ਦੀ ਸਬਜ਼ੀ ਮੰਡੀ ‘ਚ ਚੱਲੀਆਂ ਗੋਲੀਆਂ, ਵਿਵਾਦਿਤ ਨੇਤਾ Monu Puri ਨੂੰ ਲੱਗੀ ਗੋਲ਼ੀ

12 May 2026 ਅੱਪਡੇਟ ਕੀਤਾ ਗਿਆ

ਪੰਜਾਬ ਨਿਊਜ਼ : ਜਲੰਧਰ ਦੀ ਮਕਸੂਦਾਂ ਮੰਡੀ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਭਾਜਪਾ ਆਗੂ ਮੋਨੂੰ ਪੁਰੀ...

ਅਸਾਮ ਵਿੱਚ ਸਹੁੰ ਚੁੱਕ ਸਮਾਗਮ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ ਸ਼ਿਰਕਤ

12 May 2026 ਅੱਪਡੇਟ ਕੀਤਾ ਗਿਆ

ਅਸਾਮ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਦੇਸ਼ ਭਰ ਦੇ ਕਈ ਵੱਡੇ ਨੇਤਾਵਾਂ ਅਤੇ ਰਾਜਪਾਲਾਂ ਦੀ...

ਪੰਜਾਬ ਵਿੱਚ CBI ਦੀ ਛਾਪੇਮਾਰੀ: ਰਿਸ਼ਵਤ ਮਾਮਲੇ ਨੇ ਮਚਾਇਆ ਹਲਚਲ, ਮਲੋਟ ਵਿੱਚ ਮਿਲੀ ਨਕਦੀ ਤੇ ਦਸਤਾਵੇਜ਼

12 May 2026 ਅੱਪਡੇਟ ਕੀਤਾ ਗਿਆ

PUNJAB NEWS : ਪੰਜਾਬ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਵੱਡੇ ਮਾਮਲੇ ਨੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ...

CM ਭਗਵੰਤ ਮਾਨ ਨੇ 10ਵੀਂ ਜਮਾਤ ਦੇ ਟਾਪਰਾਂ ਦਾ ਕੀਤਾ ਸਨਮਾਨ ; ਉੱਜਵਲ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

12 May 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੇ ਨਿਵਾਸ ਸਥਾਨ ‘ਤੇ ਦਸਵੀਂ ਜਮਾਤ...

ਕੌਮਾਂਤਰੀ ਪੱਧਰ ਦੇ 30 ਸਾਲਾਂ ਬਾਡੀ ਬਿਲਡਰ ਰਣ ਸਿੰਘ ਦੀ ਅਚਾਨਕ ਮੌਤ, ਕੱਲ੍ਹ ਹੀ ਵਿਦੇਸ਼ੋਂ ਪਰਤਿਆ ਸੀ ਆਪਣੇ ਘਰ

12 May 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ : ਰਣ ਸਿੰਘ, ਇੱਕ ਬਾਡੀ ਬਿਲਡਰ, ਜਿਸਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ, ਦੇ ਅਚਾਨਕ...

BREAKING : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ 14 ਮਈ ਲਈ ਮੁਅੱਤਲ ਕੀਤੀ ਸੁਣਵਾਈ

12 May 2026 ਅੱਪਡੇਟ ਕੀਤਾ ਗਿਆ

Sanjeev Arora Case Update : ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮਨੀ ਲਾਂਂਡਰਿੰਗ ਕੇਸ (PMLA) ਵਿੱਚ ਬੀਤੇ ਦਿਨੀ ਗ੍ਰਿਫ਼ਤਾਰ ਕੀਤੇ ਗਏ...

Amritsar : ਅੰਮ੍ਰਿਤਸਰ ਹਵਾਈ ਅੱਡੇ ‘ਤੇ 5.176 ਕਿਲੋਗ੍ਰਾਮ ਗਾਂਜਾ ਜ਼ਬਤ, ਬੈਂਕਾਕ ਤੋਂ ਫਲਾਈਟ ‘ਚ ਕੀਤੀ ਗਈ ਸੀ ਤਸਕਰੀ

12 May 2026 ਅੱਪਡੇਟ ਕੀਤਾ ਗਿਆ

Amritsar Airport : ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਸਟਮ ਅਧਿਕਾਰੀਆਂ ਨੇ...

ਸਕੂਲ ਸਿੱਖਿਆ ‘ਚ ਪੰਜਾਬ ਨੇ ਕੇਰਲਾ ਨੂੰ ਪਛਾੜਿਆ ; ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਵਜੋਂ ਉਭਰਿਆ : ਹਰਜੋਤ

12 May 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ : ਸਕੂਲ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕਰਦੇ ਹੋਏ, ਪੰਜਾਬ ਨੂੰ ਭਾਰਤ ਦਾ...

ਈਡੀ ਹਿਰਾਸਤ ‘ਚ ਮੰਤਰੀ ਸੰਜੀਵ ਅਰੋੜਾ ਲਈ ਵੱਡੀ ਰਾਹਤ ; ਚੁਣਨਗੇ ਪਸੰਦੀਦਾ ਵਕੀਲ, ਰਿਮਾਂਡ ਦੌਰਾਨ ਇਕ ਘੰਟੇ ਦੀ ਛੋਟ

12 May 2026 ਅੱਪਡੇਟ ਕੀਤਾ ਗਿਆ

ED Custody News : ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜੇ...

JALANDHAR : ਰੈਸਟੋਰੈਂਟਾਂ ਤੇ ਕਲੱਬਾਂ ਲਈ ਨਵਾਂ ਨਿਰਦੇਸ਼ ਜਾਰੀ ; ਹੁਣ 12.00 ਵਜੇ ਤੋਂ ਬਾਅਦ ਹੋਣਗੇ ਪੂਰੀ ਤਰ੍ਹਾਂ ਬੰਦ

12 May 2026 ਅੱਪਡੇਟ ਕੀਤਾ ਗਿਆ

Restaurant Rules Jalandhar : ਸ਼ਹਿਰ ਦੇ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਖ਼ਤ...

POWERCUT : ਜਲੰਧਰ ‘ਚ ਅੱਜ ਬਿਜਲੀ ਕੱਟ ਦਾ ਸਮਾਂ ਤੈਅ ; ਜਾਣੋ ਕਿਹੜੇ ਇਲਾਕਿਆਂ ‘ਚ ਪ੍ਰਭਾਵਿਤ ਹੋਵੇਗੀ ਪਾਵਰ ਸਪਲਾਈ

12 May 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ : ਜਲੰਧਰ ਸ਼ਹਿਰ ਦੇ ਵਸਨੀਕਾਂ ਨੂੰ ਅੱਜ ਦੁਪਹਿਰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਵਿਭਾਗ...

Copyright © 2026 Dainik Savera Times. All rights reserved.