
ਨਵੀਂ ਦਿਲੀ: ਪੰਜਾਬ ਸਰਹੱਦ ’ਤੇ ਬੀਐਸਐਫ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ, ਇੱਕ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਖੇਤਰਾਂ ਵਿੱਚ ਵੱਖ-ਵੱਖ ਆਪਰੇਸ਼ਨਾਂ ਦੌਰਾਨ ਤਿੰਨ ਡਰੋਨ ਵੀ ਮਾਰ ਗਿਰਾਏ ਗਏ ਹਨ।
ਪੰਜਾਬ ਬਚਾਓ ਮੋਰਚਾ ਮੁਖੀ ਤੇਜਸਵੀ ਮਿਨਹਾਸ ਗ੍ਰਿਫ਼ਤਾਰ:ਅੱਜ ਕੋਰਟ ‘ਚ ਪੇਸ਼ੀ
ਇਸ ਤੋਂ ਪਹਿਲਾਂ ਸਰਹੱਦ ’ਤੇ ਤਾਇਨਾਤ ਤਕਨੀਕੀ ਉਪਕਰਣਾਂ ਦੀ ਮਦਦ ਨਾਲ ਬੀਐਸਐਫ ਨੇ ਤਿੰਨ ਡਰੋਨ ਨਸ਼ਟ ਕੀਤੇ ਜੋ ਪਾਕਿਸਤਾਨ ਵੱਲੋਂ ਪੰਜਾਬ ਸਰਹੱਦ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਦਾਖਲ ਹੋ ਰਹੇ ਸਨ।
ਪੰਜਾਬ ‘ਚ ਹੋਈਆਂ ਘਟਨਾਵਾਂ ਦਾ Sunil Jakhar – ਨੇ ਕੀਤਾ ਜ਼ਿਕਰ
