BREAKING: ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਲੋਕਾਂ ‘ਚ ਮਚੀ ਹਫੜਾ-ਦਫੜੀ
28 February 2026 ਅੱਪਡੇਟ ਕੀਤਾ ਗਿਆ
BREAKING: ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਪੂਰੇ ਸਟੇਸ਼ਨ ਦੀ ਤਲਾਸ਼ੀ ਲਈ ਗਈ। ਸਭ ਤੋਂ ਵੱਡੀ ਧਮਕੀ ਇਹ ਹੈ ਕਿ ਸਟੇਸ਼ਨ ਨੂੰ 36 ਘੰਟਿਆਂ ਦੇ ਅੰਦਰ ਦੋ ਵਾਰ ਬੰਬ ਨਾਲ ਉਡਾਇਆ ਜਾਵੇਗਾ।
Views: 38