BREAKING NEWS : 3 ਵੱਡੇ ਜਿਲ੍ਹਿਆਂ ਦੇ ਆਰਮੀ ਸਕੂਲਾਂ ਤੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਚੌਕਸ
27 July 2026 ਅੱਪਡੇਟ ਕੀਤਾ ਗਿਆ
BREAKING NEWS : ਤਾਜ਼ਾ ਜਾਣਕਾਰੀ ਅਨੁਸਾਰ 3 ਵੱਡੇ ਜਿਲ੍ਹਿਆਂ ਦੇ ਆਰਮੀ ਸਕੂਲਾਂ ਤੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ।
ਪੂਰੀ ਜਾਣਕਾਰੀ ਲਈ ਦੇਖੋ ਵੀਡੀਓ…
Views: 57