Balluana News : ਭਾਰੀ ਸੁਰੱਖਿਆ ਹੇਠ ਪੁਲਿਸ ਨੇ ਰਾਏਪੁਰਾ ਨੇੜੇ ਬੀਜੇਪੀ ਵਰਕਰਾਂ ਦੇ ਕਾਫਲੇ ਨੂੰ ਰੋਕਿਆ
22 August 2025 ਅੱਪਡੇਟ ਕੀਤਾ ਗਿਆ
Balluana News :”ਪੁਲਿਸ ਨੇ ਭਾਰੀ ਸੁਰੱਖਿਆ ਦੇ ਨਾਲ ਬਲੂਆਣਾ ਦੇ ਦੂਤਾਰਾਂ ਵਾਲੀ ਨੇੜੇ ਪਿੰਡ ਰਾਏਪੁਰਾ ਵਿੱਚ ਕੈਂਪ ਲਗਾਉਣ ਜਾ ਰਹੇ ਬੀਜੇਪੀ ਵਰਕਰਾਂ ਦੇ ਕਾਫਲੇ ਨੂੰ ਰੋਕ ਦਿੱਤਾ।”
Views: 50