skip to content

ਕਿਸਾਨਾਂ ਲਈ ਵੱਡੀ ਰਾਹਤ! KCC ਸਕੀਮ ਵਿੱਚ ਇਤਿਹਾਸਕ ਬਦਲਾਅ, ਹੁਣ ਡਿਜ਼ੀਟਲ ਹੋਵੇਗੀ ਪੂਰੀ ਪ੍ਰਕਿਰਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ ਕਿਸਾਨ ਕਰੈਡਿਟ ਕਾਰਡ (KCC) ਸਕੀਮ ਵਿੱਚ ਇਤਿਹਾਸਕ ਸੁਧਾਰਾਂ ਦਾ ਐਲਾਨ ਕੀਤਾ ਹੈ। 26 ਸਾਲ ਪੁਰਾਣੀ ਪ੍ਰਣਾਲੀ ਵਿੱਚ ਪਹਿਲੀ ਵਾਰ ਵਿਆਪਕ ਤਬਦੀਲੀਆਂ ਕਰਕੇ ਇਸਨੂੰ ਪੂਰੀ ਤਰ੍ਹਾਂ ਡਿਜ਼ੀਟਲ ਬਣਾਇਆ ਗਿਆ ਹੈ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਕਣਕ, ਗੰਨਾ ਅਤੇ … Continue reading ਕਿਸਾਨਾਂ ਲਈ ਵੱਡੀ ਰਾਹਤ! KCC ਸਕੀਮ ਵਿੱਚ ਇਤਿਹਾਸਕ ਬਦਲਾਅ, ਹੁਣ ਡਿਜ਼ੀਟਲ ਹੋਵੇਗੀ ਪੂਰੀ ਪ੍ਰਕਿਰਿਆ