skip to content

ਮਾਤਾ ਵੈਸ਼ਨੋ ਦੇਵੀ ਮੰਦਿਰ ‘ਚ ਨਕਲੀ ਚਾਂਦੀ ਦਾ ਚੜ੍ਹਾਵਾ, ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ

ਜੰਮੂ-ਕਸ਼ਮੀਰ ਦੇ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਚੜ੍ਹਾਵੇ ਦੇ ਨਾਮ ‘ਤੇ ਇੱਕ ਵੱਡੀ ਗੜਬੜ ਸਾਹਮਣੇ ਆਈ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇਹ ਮੰਨ ਕੇ ਚਾਂਦੀ ਚੜ੍ਹਾਉਂਦੇ ਹਨ ਕਿ ਉਹ ਮਾਤਾ ਦੇਵੀ ਨੂੰ ਪਵਿੱਤਰ ਭੇਟ ਦੇ ਰਹੇ ਹਨ, ਪਰ ਹਕੀਕਤ ਵਿੱਚ ਉਨ੍ਹਾਂ ਨਾਲ ਯੋਜਨਾਬੱਧ ਢੰਗ ਨਾਲ ਧੋਖਾਧੜੀ ਹੋ ਰਹੀ ਸੀ। ਸਰਕਾਰੀ ਟਕਸਾਲ ਵੱਲੋਂ ਕੀਤੀ ਗਈ … Continue reading ਮਾਤਾ ਵੈਸ਼ਨੋ ਦੇਵੀ ਮੰਦਿਰ ‘ਚ ਨਕਲੀ ਚਾਂਦੀ ਦਾ ਚੜ੍ਹਾਵਾ, ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ