Last Updated: November 25, 2026

Dainik Savera Times Logo

Big Breaking : ਸਕੂਲ ਖੁੱਲ੍ਹਦਿਆਂ ਹੀ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਦੀ i20 ਕਾਰ ਨਾਲ ਟੱਕਰ, ਕਈ ਜ਼ਖਮੀ

8 January 2025 ਅੱਪਡੇਟ ਕੀਤਾ ਗਿਆ

Big Breaking : ਸਕੂਲ ਖੁੱਲ੍ਹਦਿਆਂ ਹੀ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਦੀ i20 ਕਾਰ ਨਾਲ ਟੱਕਰ, ਕਈ ਜ਼ਖਮੀ

Big Breaking : ਸਕੂਲ ਖੁੱਲ੍ਹਦਿਆਂ ਹੀ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਬੱਚਿਆਂ ਨਾਲ ਭਰੀ ਸਕੂਲ ਵੈਨ ਇੱਕ i20 ਕਾਰ ਨਾਲ ਟੱਕਰਾ ਗਈ। ਇਸ ਘਟਨਾ ਵਿੱਚ ਕਈ ਬੱਚੇ ਅਤੇ ਵੈਨ ਚਾਲਕ ਜ਼ਖਮੀ ਹੋ ਗਏ ਹਨ। ਮੌਕੇ ’ਤੇ ਪੁਲਿਸ ਅਤੇ ਐਮਬੂਲੈਂਸ ਟੀਮ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਨੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.