ਪੰਜਾਬ ਦੇ ਜਲੰਧਰ ਵਿੱਚ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੇ ਮੌਕੇ ਤੇ ਵਾਲਮੀਕੀ ਸਮਾਜ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਭਾਂਵੇ ਅੱਜ ਸ਼ਹਿਰ ਚ ਬੱਦਲ ਛਾਏ ਪਏ ਸਨ ਅਤੇ ਸਵੇਰੇ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਡਾ. ਅੰਬੇਡਕਰ ਚੌਕ ‘ਤੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਇਸ ਦੌਰਾਨ ਉਹਨਾ ਨੇ ਕਿਹਾ ਕਿ ਗੁਰੂਆਂ ਪੀਰਾਂ ਦੇ ਜਨਮ ਦਿਹਾੜੇ ਹਰ ਇੱਕ ਵਰਗ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ।

Breaking :ਪੰਜਾਬ ਦੇ ਤਰਨਤਾਰਨ ਵਿੱਚ ਉਪ ਚੋਣ ਦਾ ਐਲਾਨ: 11 ਨਵੰਬਰ ਨੂੰ ਵੋਟਾਂ, 14 ਨੂੰ ਗਿਣਤੀ

ਉਹਨਾ ਨੇ ਇਸ ਮੌਕੇ ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਦਿੱਤੀਆਂ । ਉਹਨਾਂ ਨੇ ਕਿਹਾ ਕਿ ਵਾਲਮੀਕੀ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਾਰੇ ਮਸਲੇ ਹੋਣਗੇ, ਚਾਹੇ ਉਹ ਨੌਕਰੀਆਂ ਦੇ ਮਸਲੇ ਹੋਣ ਚਾਹੇ ਹੋਰ ਕਿਸੇ ਕਿਸਮ ਦੇ ਵੀ ਮਸਲੇ ਹੋਣ ਹੱਲ ਕੀਤੇ।

ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਮੰਡੀਆਂ ‘ਚ ਪਹੁੰਚੇ ਕਿਸਾਨਾਂ ਤੇ ਆੜਤੀਆਂ ਤੋਂ ਸੁਣੋ ਮੰਡੀਆ ਦੇ ਕੀ ਨੇ ਹਾਲਾਤ