skip to content

ਬੈਂਗਲੁਰੂ ਸਕੂਲ ਵਿੱਚ ਭਿਆਨਕ ਅੱਗ: ਚੌਥੀ ਮੰਜ਼ਿਲ ਤੋਂ ਧੂੰਆਂ, ਕੋਈ ਜਾਨੀ -ਮਾਲੀ ਨੁਕਸਾਨ ਨਹੀਂ

ਬੈਂਗਲੁਰੂ ਦੇ ਨਾਗਦੇਵਨਹੱਲੀ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਦੀ ਇਮਾਰਤ ਵਿੱਚ ਸ਼ਨੀਵਾਰ ਸਵੇਰੇ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਅੱਗ ਚੌਥੀ ਮੰਜ਼ਿਲ ਦੇ ਆਡੀਟੋਰੀਅਮ ਵਿੱਚ ਲੱਗੀ, ਜਿਸ ਕਾਰਨ ਇਮਾਰਤ ਵਿੱਚ ਸੰਘਣਾ ਧੂੰਆਂ ਫੈਲ ਗਿਆ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਤਿੰਨ ਫਾਇਰ ਇੰਜਣ ਮੌਕੇ ‘ਤੇ ਪਹੁੰਚੇ ਅਤੇ ਤੇਜ਼ ਕਾਰਵਾਈ ਕਰਦਿਆਂ … Continue reading ਬੈਂਗਲੁਰੂ ਸਕੂਲ ਵਿੱਚ ਭਿਆਨਕ ਅੱਗ: ਚੌਥੀ ਮੰਜ਼ਿਲ ਤੋਂ ਧੂੰਆਂ, ਕੋਈ ਜਾਨੀ -ਮਾਲੀ ਨੁਕਸਾਨ ਨਹੀਂ