skip to content

Last Updated: November 18, 2026

Dainik Savera Times Logo

Beas River Flood : Beas ਨੇੜੇ ਰਹਿੰਦੇ ਲੋਕਾਂ ਲਈ ਵੱਡੀ ਰਾਹਤ, ਦਰਿਆ ਚ ਲਗਾਤਾਰ ਘਟ ਰਿਹਾ ਪਾਣੀ ਦਾ ਪੱਧਰ

5 September 2025 ਅੱਪਡੇਟ ਕੀਤਾ ਗਿਆ

Beas River Flood : Beas ਨੇੜੇ ਰਹਿੰਦੇ ਲੋਕਾਂ ਲਈ ਵੱਡੀ ਰਾਹਤ, ਦਰਿਆ ਚ ਲਗਾਤਾਰ ਘਟ ਰਿਹਾ ਪਾਣੀ ਦਾ ਪੱਧਰ

Beas River Flood : Beas ਨੇੜੇ ਰਹਿੰਦੇ ਲੋਕਾਂ ਲਈ ਵੱਡੀ ਰਾਹਤ, ਦਰਿਆ ਚ ਲਗਾਤਾਰ ਘਟ ਰਿਹਾ ਪਾਣੀ ਦਾ ਪੱਧਰਬਿਆਸ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਜਿਸ ਨਾਲ ਹੜ੍ਹ ਦੇ ਖ਼ਤਰੇ ਵਿੱਚ ਵੀ ਕਮੀ ਆ ਰਹੀ ਹੈ। ਪ੍ਰਸ਼ਾਸਨ ਨੇ ਹਾਲਾਤ ‘ਤੇ ਨਿਗਰਾਨੀ ਜਾਰੀ ਰੱਖੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.