Last Updated: November 25, 2026

Dainik Savera Times Logo

Bathinda MLA Jagroop Gill : “ਖੇਡਾਂ ਵਤਨ ਪੰਜਾਬ” Season 4 ਮੌਕੇ ‘ਤੇ ਪਹੁੰਚੇ ਬਠਿੰਡਾ ਦੇ MLA Jagroop Gill

21 August 2025 ਅੱਪਡੇਟ ਕੀਤਾ ਗਿਆ

Bathinda MLA Jagroop Gill : “ਖੇਡਾਂ ਵਤਨ ਪੰਜਾਬ” Season 4 ਮੌਕੇ ‘ਤੇ ਪਹੁੰਚੇ ਬਠਿੰਡਾ ਦੇ MLA Jagroop Gill

Bathinda MLA Jagroop Gill : “ਖੇਡਾਂ ਵਤਨ ਪੰਜਾਬ” Season 4 ਮੌਕੇ ‘ਤੇ ਪਹੁੰਚੇ ਬਠਿੰਡਾ ਦੇ MLA Jagroop Gill”ਖੇਡਾਂ ਵਤਨ ਪੰਜਾਬ” ਸੀਜ਼ਨ-4 ਦੀ ਸ਼ੁਰੂਆਤ ਤਹਿਤ ਮਸ਼ਾਲ ਅੱਜ ਬਠਿੰਡਾ ਪਹੁੰਚੀ। ਇਸ ਸਮਾਰੋਹ ਵਿੱਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਦਾ ਰੁਝਾਨ ਖੇਡਾਂ ਤੇ ਸਿਹਤਮੰਦ ਜੀਵਨ ਵੱਲ ਬਣਿਆ ਰਹੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.