Batala Encounter : ਬਟਾਲਾ ‘ਚ ਪੁਲਸ ਮੁਠਭੇੜ ਦੌਰਾਨ ਇਕ ਆਰੋਪੀ ਦਾ ਐਨਕਾਊਂਟਰ
16 January 2025 ਅੱਪਡੇਟ ਕੀਤਾ ਗਿਆ
Batala Encounter : ਬਟਾਲਾ ਸ਼ਹਿਰ ‘ਚ ਪੁਲਸ ਤੇ ਆਰੋਪੀ ਵਿਚ ਹੋਈ ਮੁਠਭੇੜ ਦੌਰਾਨ ਇਕ ਆਰੋਪੀ ਮਾਰਿਆ ਗਿਆ ਹੈ। ਪੁਲਸ ਵੱਲੋਂ ਇਸ ਮੁਠਭੇੜ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ।
Views: 108